Dalip Kaur Tiwana
ਦਲੀਪ ਕੌਰ ਟਿਵਾਣਾ

ਦਲੀਪ ਕੌਰ ਟਿਵਾਣਾ(੪ ਮਈ,੧੯੩੫-) ਦਾ ਜਨਮ ਪਿੰਡ ਰੱਬੋਂ, ਲੁਧਿਆਣਾ ਵਿੱਚ ਸ. ਕਾਕਾ ਸਿੰਘ ਅਤੇ ਮਾਤਾ ਚੰਦ ਕੌਰ ਦੇ ਗ੍ਰਹਿ ਵਿਖੇ ਹੋਇਆ।ਪੰਜਾਬ ਯੂਨੀਵਰਸਿਟੀ ਤੋਂ ਉਨ੍ਹਾਂ ਨੇ ਪੰਜਾਬੀ ਵਿੱਚ ਐਮ. ਏ. ਕੀਤੀ ਅਤੇ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀ. ਐਚ. ਡੀ. ਕਰਨ ਵਾਲੀ ਉਹ ਪਹਿਲੀ ਨਾਰੀ ਸੀ। ਡਾ. ਦਲੀਪ ਕੌਰ ਟਿਵਾਣਾ ਨੂੰ ਸਾਹਿਤ ਅਕਾਦਮੀ ਅਤੇ ਸਰਸਵਤੀ ਸਨਮਾਨ ਨਾਲ ਨਿਵਾਜਿਆ ਗਿਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਡੀ ਲਿੱਟ ਦੀ ਡਿਗਰੀ, ਪੰਜਾਬ ਸਰਕਾਰ ਵਲੋਂ ਪੰਜਾਬੀ ਸਾਹਿਤ ਰਤਨ ਅਤੇ ਭਾਰਤ ਸਰਕਾਰ ਵਲੋਂ ਪਦਮਸ਼੍ਰੀ ਦੀਆਂ ਉਪਾਧੀਆਂ ਉਨ੍ਹਾਂ ਨੂੰ ਮਿਲੀਆਂ ਹਨ। ਉਨ੍ਹਾਂ ਦੀਆਂ ਰਚਨਾਵਾਂ ਹਨ; ਕਹਾਣੀ ਸੰਗ੍ਰਹਿ: ਕਿਸੇ ਦੀ ਧੀ, ਸਾਧਨਾ, ਯਾਤਰਾ, ਪ੍ਰਬਲ ਵਹਿਣ, ਵੈਰਾਗੇ ਨੈਣ, ਡਾਟਾਂ, ਤੂੰ ਭਰੀਂ ਹੁੰਗਾਰਾ, ਇੱਕ ਕੁੜੀ, ਤੇਰਾ ਕਮਰਾ ਮੇਰਾ ਕਮਰਾ; ਨਾਵਲ: ਅਗਨੀ-ਪ੍ਰੀਖਿਆ, ਏਹੁ ਹਮਾਰਾ ਜੀਵਣਾ, ਤੀਲੀ ਦਾ ਨਿਸ਼ਾਨ, ਸੂਰਜ ਤੇ ਸਮੁੰਦਰ, ਦੂਸਰੀ ਸੀਤਾ, ਵਿਦ-ਇਨ ਵਿਦ-ਆਊਟ, ਸਰਕੰਡਿਆਂ ਦੇ ਦੇਸ਼, ਧੁੱਪ ਛਾਂ ਤੇ ਰੁੱਖ, ਸਭੁ ਦੇਸੁ ਪਰਾਇਆ, ਹੇ ਰਾਮ, ਲੰਮੀ ਉਡਾਰੀ, ਪੀਲੇ ਪੱਤਿਆਂ ਦੀ ਦਾਸਤਾਨ, ਹਸਤਾਖਰ, ਪੈੜ-ਚਾਲ, ਰਿਣ ਪਿਤਰਾਂ ਦਾ, ਐਰ-ਵੈਰ ਮਿਲਦਿਆਂ, ਲੰਘ ਗਏ ਦਰਿਆ, ਜਿਮੀ ਪੁਛੈ ਅਸਮਾਨ, ਕਥਾ ਕੁਕਨੂਸ ਦੀ, ਦੁਨੀ ਸੁਹਾਵਾ ਬਾਗੁ, ਕਥਾ ਕਹੋ ਉਰਵਸ਼ੀ; ਬੱਚਿਆਂ ਲਈ: ਪੰਜਾਂ ਵਿੱਚ ਪ੍ਰਮੇਸ਼ਰ, ਫੁੱਲਾਂ ਦੀਆਂ ਕਹਾਣੀਆਂ, ਪੰਛੀਆਂ ਦੀਆਂ ਕਹਾਣੀਆਂ ।ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਕਿਤਾਬਾਂ ਸੰਪਾਦਿਤ ਵੀ ਕੀਤੀਆਂ ਹਨ ਅਤੇ ਆਪਣੀ ਸਵੈ-ਜੀਵਨੀ ਅਤੇ ਹੋਰ ਜੀਵਨੀਆਂ ਵੀ ਲਿਖੀਆਂ ਹਨ ।

ਦਲੀਪ ਕੌਰ ਟਿਵਾਣਾ ਪੰਜਾਬੀ ਕਹਾਣੀਆਂ

  • ਬਸ ਕੰਡਕਟਰ : ਦਲੀਪ ਕੌਰ ਟਿਵਾਣਾ
  • ਸਤੀਆ ਸੇਈ : ਦਲੀਪ ਕੌਰ ਟਿਵਾਣਾ
  • ਰੱਬ ਤੇ ਰੁੱਤਾਂ : ਦਲੀਪ ਕੌਰ ਟਿਵਾਣਾ
  • ਤੇਰਾ ਕਮਰਾ ਮੇਰਾ ਕਮਰਾ : ਦਲੀਪ ਕੌਰ ਟਿਵਾਣਾ
  • ਇਹ ਇੱਕ ਸੱਚੀ ਘਟਨਾ ਹੈ : ਦਲੀਪ ਕੌਰ ਟਿਵਾਣਾ
  • ਆਓ ਘਰਾਂ ਨੂੰ ਮੁੜ ਚੱਲੀਏ : ਦਲੀਪ ਕੌਰ ਟਿਵਾਣਾ
  • ਗੱਲ ਏਧਰਲੇ ਪੰਜਾਬ ਦੀ ਤੇ ਓਧਰਲੇ ਪੰਜਾਬ ਦੀ : ਦਲੀਪ ਕੌਰ ਟਿਵਾਣਾ
  • ਭੂਤਵਾੜੇ ਦਾ ਮਹਾਂ-ਭੂਤ-ਪ੍ਰੋ. ਪ੍ਰੀਤਮ ਸਿੰਘ : ਦਲੀਪ ਕੌਰ ਟਿਵਾਣਾ
  • ਆਈ ਮਿਸ ਯੂ ਮਾਂ : ਦਲੀਪ ਕੌਰ ਟਿਵਾਣਾ
  • ਗ਼ਫੂਰ ਸੀ ਉਸਦਾ ਨਾਓਂ (ਲਘੂ ਨਾਵਲ) : ਦਲੀਪ ਕੌਰ ਟਿਵਾਣਾ
  • ਨੰਗੇ ਪੈਰਾਂ ਦਾ ਸਫ਼ਰ (ਸਵੈ-ਜੀਵਨੀ) : ਦਲੀਪ ਕੌਰ ਟਿਵਾਣਾ
  • ਵੈਰਾਗੇ ਨੈਣ (ਕਹਾਣੀ ਸੰਗ੍ਰਹਿ) : ਦਲੀਪ ਕੌਰ ਟਿਵਾਣਾ
  • ਤੂੰ ਭਰੀਂ ਹੁੰਗਾਰਾ (ਕਹਾਣੀ ਸੰਗ੍ਰਹਿ) : ਦਲੀਪ ਕੌਰ ਟਿਵਾਣਾ
  • Bus Conductor : Dalip Kaur Tiwana
  • Satian Sei : Dalip Kaur Tiwana
  • Rab Te Ruttan : Dalip Kaur Tiwana
  • Tera Kamra Mera Kamra : Dalip Kaur Tiwana
  • Ih Ik Sachi Ghatna Hai : Dalip Kaur Tiwana
  • Aao Gharan Nu Mur Chaliye : Dalip Kaur Tiwana
  • Gall Edharle Punjab Di Te Odharle Punjab Di : Dalip Kaur Tiwana
  • Bhootware Da Mahan-Bhoot : Dalip Kaur Tiwana
  • I Miss You Maan : Dalip Kaur Tiwana
  • Ghafoor Si Usda Naon : Dalip Kaur Tiwana
  • Nange Pairan Da Safar (Auto-Biography) : Dalip Kaur Tiwana
  • Vairage Nain (Story Book) : Dalip Kaur Tiwana
  • Tun Bharin Hungara (Story Book) : Dalip Kaur Tiwana
  • ਆਡੀਓ ਪੰਜਾਬੀ ਕਹਾਣੀਆਂ ਤੇ ਨਾਵਲ : ਦਲੀਪ ਕੌਰ ਟਿਵਾਣਾ

    Audio Punjabi Stories/Novels : Dalip Kaur Tiwana