Punjabi Stories/Kahanian
ਫ਼ਿਓਦਰ ਦਾਸਤੋਵਸਕੀ
Fyodor Dostoyevsky
 Punjabi Kahani
Punjabi Kavita
  

ਫ਼ਿਓਦਰ ਦਾਸਤੋਵਸਕੀ

ਫ਼ਿਓਦਰ ਮਿਖੇਲੋਵਿਚ ਦਾਸਤੋਵਸਕੀ (11 ਨਵੰਬਰ 1821–9 ਫਰਵਰੀ 1881) 19ਵੀਂ ਸਦੀ ਦੇ ਰੂਸੀ ਲੇਖਕ, ਨਾਵਲਕਾਰ, ਕਹਾਣੀਕਾਰ ਅਤੇ ਨਿਬੰਧਕਾਰ ਸਨ। ਦਾਸਤੋਵਸਕੀ ਦੀਆਂ ਸਾਹਿਤਕ ਰਚਨਾਵਾਂ 19ਵੀਂ ਸਦੀ ਦੇ ਰੂਸ ਦੇ ਰਾਜਨੀਤਕ, ਸਾਮਾਜਕ ਅਤੇ ਆਤਮਕ ਸੰਦਰਭ ਵਿੱਚ ਮਨੁੱਖੀ ਮਨੋਵਿਗਿਆਨ ਦੀ ਥਹੁ ਪਾਉਂਦੀਆਂ ਹਨ। ਉਨ੍ਹਾਂ ਨੇ ਕੁਲ ਮਿਲਾਕੇ ਗਿਆਰਾਂ ਨਾਵਲ, ਤਿੰਨ ਨਾਵਲੈੱਟ, ਸਤਾਰਾਂ ਲਘੂ ਨਾਵਲ ਅਤੇ ਤਿੰਨ ਨਿਬੰਧ ਲਿਖੇ ਹਨ । ਉਨ੍ਹਾਂ ਦੇ ਪ੍ਰਮੁੱਖ ਨਾਵਲ ਹਨ: ਗਰੀਬ ਲੋਕ, ਦ ਹਾਉਸ ਆਫ ਦ ਡੈੱਡ, ਅਪਰਾਧ ਅਤੇ ਦੰਡ, ਬੁਧੂ, ਡੈਮਨਜ, ਕਰਾਮਾਜ਼ੋਵ ਬਰਦਰਜ ।


Fyodor Dostoyevsky Stories in Punjabi


 
 

To veiw this site you must have Unicode fonts. Contact Us

punjabi-kavita.com