K. L. Garg
ਕੇ.ਐਲ. ਗਰਗ

ਕੇ.ਐਲ. ਗਰਗ (13 ਅਪਰੈਲ 1943-) ਪੰਜਾਬੀ ਦੇ ਇੱਕ ਸਰਬਾਂਗੀ ਲੇਖਕ ਹਨ। ਉਨ੍ਹਾਂ ਨੇ ਹੁਣ ਤੱਕ ਲਗਪਗ 60 ਪੁਸਤਕਾਂ (ਵਿਅੰਗ, ਕਹਾਣੀਆਂ, ਲੇਖ ਅਤੇ ਅਨੁਵਾਦ) ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ । ਉਨ੍ਹਾਂ ਦੀਆਂ ਪ੍ਰਮੁਖ ਰਚਨਾਵਾਂ ਹਨ: ਹੁੰਮਸ, ਅੱਗ ਦੇ ਦਾਇਰੇ, ਦਰਅਸਲ, ਆਖਰੀ ਪੱਤਾ, ਵਾਟ-69, ਤਮਾਸ਼ਾ, ਦੂਜਾ ਪਾਸਾ, ਪਹੁ ਫੁਟਾਲਾ (ਅਨੁਵਾਦ; ਲੇਖਕ: ਐਲੀ ਵਾਈਜ਼ਲ) ।

ਕੇ.ਐਲ. ਗਰਗ : ਪੰਜਾਬੀ ਕਹਾਣੀਆਂ

  • ਸ਼ਹੀਦ : ਕੇ. ਐਲ. ਗਰਗ
  • ਪਲ ਦੋ ਪਲ : ਕੇ. ਐਲ. ਗਰਗ
  • ਨੋ ਟਾਈਮ : ਕੇ. ਐਲ. ਗਰਗ
  • ਵਾਪਸੀ : ਕੇ. ਐਲ. ਗਰਗ
  • ਬਦਲਾ : ਕੇ. ਐਲ. ਗਰਗ
  • ਯਾਦਾਂ ਦੀ ਲਕੀਰ : ਕੇ. ਐਲ. ਗਰਗ
  • ਦੀਵਾਨ ਜੀ : ਕੇ. ਐਲ. ਗਰਗ
  • ਉਡਾਰੀ : ਕੇ. ਐਲ. ਗਰਗ
  • ਡਰ : ਕੇ. ਐਲ. ਗਰਗ
  • ਤਾਲੇ : ਕੇ. ਐਲ. ਗਰਗ
  • ਖੁੱਲ੍ਹੀ ਮੁੱਠੀ : ਕੇ. ਐਲ. ਗਰਗ
  • ਠੰਢਾ ਲੋਹਾ : ਕੇ. ਐਲ. ਗਰਗ
  • ਥਾਣੇ ਵਿੱਚ ਸ਼ਰੀਫ਼ ਆਦਮੀ : ਕੇ. ਐਲ. ਗਰਗ
  • ਬੋਰ ਸਾਹਿਬ (ਵਿਅੰਗ) : ਕੇ. ਐਲ. ਗਰਗ
  • ਮੂੰਹ ਮੁਲਾਹਜ਼ੇ ਦੀ ਆੜ ’ਚ (ਵਿਅੰਗ) : ਕੇ. ਐਲ. ਗਰਗ
  • ਵਿਅੰਗ ਦੀ ਧਾਰ (ਵਿਅੰਗ) : ਕੇ. ਐਲ. ਗਰਗ
  • ਜਿਉਂਦੇ ਹੋਣ ਦਾ ਸਰਟੀਫਿਕੇਟ (ਵਿਅੰਗ) : ਕੇ. ਐਲ. ਗਰਗ
  • ਸਭ ਤੋਂ ਵੱਡੀ ਖ਼ਬਰ (ਵਿਅੰਗ) : ਕੇ. ਐਲ. ਗਰਗ
  • ਡਿੱਗਦਾ ਹੋਇਆ ਗ੍ਰਾਫ਼ (ਵਿਅੰਗ) : ਕੇ. ਐਲ. ਗਰਗ
  • ਹਾਸ-ਵਿਅੰਗ ਦੀ ਤੀਰਅੰਦਾਜ਼ੀ (ਵਿਅੰਗ) : ਕੇ. ਐਲ. ਗਰਗ
  • ਕੀ ਪੁੱਛਦੇ ਓ ਹਾਲ ਬੀਮਾਰਾਂ ਦਾ (ਵਿਅੰਗ) : ਕੇ. ਐਲ. ਗਰਗ
  • ਗੋਲੀਆਂ ਹੀ ਗੋਲੀਆਂ (ਵਿਅੰਗ) : ਕੇ. ਐਲ. ਗਰਗ
  • ਝੂਠ ਬੋਲਣ ‘ਚ ਸ਼ਰਮ ਕਾਹਦੀ (ਵਿਅੰਗ) : ਕੇ. ਐਲ. ਗਰਗ
  • ਹਿੰਦੀ ਚੀਨੀ ਬਾਈ ਬਾਈ (ਵਿਅੰਗ) : ਕੇ. ਐਲ. ਗਰਗ
  • ਬੰਦ ਦਰਵਾਜ਼ੇ ’ਤੇ ਠਕੋਰ (ਵਿਅੰਗ) : ਕੇ. ਐਲ. ਗਰਗ
  • ਵਿਅੰਗ ਦੇ ਦੁਸ਼ਮਣ (ਵਿਅੰਗ) : ਕੇ. ਐਲ. ਗਰਗ
  • ਕਤਾਰ ਵਿਚ ਲੱਗੇ ਬੰਦੇ ਦੀ ਦੇਸ਼ ਭਗਤੀ (ਵਿਅੰਗ) : ਕੇ. ਐਲ. ਗਰਗ
  • ਚਪੇੜਾਂ ਖਾਣ ਵਾਲੇ ਨੇਤਾ ਜੀ (ਵਿਅੰਗ) : ਕੇ. ਐਲ. ਗਰਗ
  • ਸ਼ੀਸ਼ੇ ’ਚੋਂ ਝਾਕਦੀ ਆਤਮ-ਗਿਲਾਨੀ (ਵਿਅੰਗ) : ਕੇ. ਐਲ. ਗਰਗ