Maxim Gorky
ਮੈਕਸਿਮ ਗੋਰਕੀ

ਮੈਕਸਿਮ ਗੋਰਕੀ (੨੮ ਮਾਰਚ ੧੮੬੮-੧੮ ਜੂਨ ੧੯੩੬) ਦਾ ਬਚਪਨ ਦਾ ਨਾਂ ਅਲੇਕਸੀ ਮੈਕਸੀਮੋਵਿਚ ਪੈਸ਼ਕੋਵ ਸੀ । ਉਹ ਰੂਸ ਦੇ ਇੱਕ ਪ੍ਰਸਿੱਧ ਲਿਖਾਰੀ, ਨਾਟਕਕਾਰ, ਕਵੀ ਅਤੇ ਇਨਕਲਾਬੀ ਸਨ । ਉਨ੍ਹਾਂ ਦੀ ਰਚਨਾ 'ਮਾਂ' ਦੁਨੀਆਂ ਦੇ ਸਾਹਿਤ ਵਿਚ ਸਭ ਤੋਂ ਵੱਧ ਪੜ੍ਹੀਆਂ ਜਾਣ ਵਾਲੀਆਂ ਰਚਨਾਵਾਂ ਵਿੱਚੋਂ ਇੱਕ ਹੈ ।

ਮੈਕਸਿਮ ਗੋਰਕੀ ਦੀਆਂ ਕਹਾਣੀਆਂ ਪੰਜਾਬੀ ਵਿੱਚ

  • ਮੈਕਸਿਮ ਗੋਰਕੀ ਦੀ ਪ੍ਰਤਿਭਾ : ਗੁਰਦਿਆਲ ਸਿੰਘ
  • ਫੁੱਲ : ਮੈਕਸਿਮ ਗੋਰਕੀ
  • ਬਾਜ ਦਾ ਗੀਤ : ਮੈਕਸਿਮ ਗੋਰਕੀ
  • ਬਾਜ਼ ਦਾ ਗੀਤ ਕਹਾਣੀ ਦਾ ਕਾਵਿ ਰੂਪ
  • ਤੂਫ਼ਾਨੀ ਪੇਤਰੇਲ ਦਾ ਗੀਤ : ਮੈਕਸਿਮ ਗੋਰਕੀ
  • ਛੱਬੀ ਆਦਮੀ ਅਤੇ ਇੱਕ ਕੁੜੀ : ਮੈਕਸਿਮ ਗੋਰਕੀ
  • ਕਾਮਰੇਡ : ਮੈਕਸਿਮ ਗੋਰਕੀ
  • ਇਕ ਪਾਠਕ : ਮੈਕਸਿਮ ਗੋਰਕੀ
  • ਕੋਲੂਸ਼ਾ : ਮੈਕਸਿਮ ਗੋਰਕੀ
  • ਨੈਤਿਕਤਾ ਦਾ ਪੁਜਾਰੀ : ਮੈਕਸਿਮ ਗੋਰਕੀ
  • ਸਟੈੱਪੀ ਦੇ ਮੈਦਾਨਾਂ ਵਿੱਚ : ਮੈਕਸਿਮ ਗੋਰਕੀ
  • ਬੁੱਢਾ ਚੈਂਕੋ : ਮੈਕਸਿਮ ਗੋਰਕੀ
  • ਦਾਨਕੋ ਦਾ ਬਲ਼ਦਾ ਹੋਇਆ ਦਿਲ : ਮੈਕਸਿਮ ਗੋਰਕੀ
  • ਦੇਸ਼-ਧ੍ਰੋਹੀ ਦੀ ਮਾਂ : ਮੈਕਸਿਮ ਗੋਰਕੀ
  • ਈਸਟਰ : ਮੈਕਸਿਮ ਗੋਰਕੀ
  • ਹੜਤਾਲ : ਮੈਕਸਿਮ ਗੋਰਕੀ
  • ਕਵੀ : ਇੱਕ ਰੇਖਾ ਚਿੱਤਰ : ਮੈਕਸਿਮ ਗੋਰਕੀ
  • ਨੀਲੀਆਂ ਅੱਖਾਂ ਵਾਲ਼ੀ ਔਰਤ : ਮੈਕਸਿਮ ਗੋਰਕੀ
  • ਪੋਲ-ਖੋਲ੍ਹ : ਮੈਕਸਿਮ ਗੋਰਕੀ
  • ਸੁਰੰਗ : ਮੈਕਸਿਮ ਗੋਰਕੀ
  • ਉਹ ਚੂਹੀ ਜਿਹੀ ਕੁੜੀ : ਮੈਕਸਿਮ ਗੋਰਕੀ
  • ਉਹ ਮੁੰਡਾ : ਮੈਕਸਿਮ ਗੋਰਕੀ
  • ਵੱਡੇ ਦਿਨ ਦੀ ਇੱਕ ਕਹਾਣੀ : ਮੈਕਸਿਮ ਗੋਰਕੀ
  • ਮਾਹੀਗੀਰ ਦਾ ਉਪਦੇਸ਼ : ਮੈਕਸਿਮ ਗੋਰਕੀ
  • ਬੇਵਫਾਈ ਦੀ ਸਜ਼ਾ : ਮੈਕਸਿਮ ਗੋਰਕੀ
  • ਨਿੱਕੇ ਮੁੰਡੇ ਤੇ ਕੁੜੀ ਦੀ ਕਹਾਣੀ : ਮੈਕਸਿਮ ਗੋਰਕੀ
  • ਸੇਮਾਗਾ ਕਿਵੇਂ ਫੜਿਆ ਗਿਆ : ਮੈਕਸਿਮ ਗੋਰਕੀ
  • ਦਾਦਾ ਅਰਖ਼ੀਪ ਤੇ ਲਿਓਨਕਾ : ਮੈਕਸਿਮ ਗੋਰਕੀ
  • ਮਾਂ : ਮੈਕਸਿਮ ਗੋਰਕੀ
  • ਸਾਹਿਤ ਬਾਰੇ : ਮੈਕਸਿਮ ਗੋਰਕੀ
  • ਮੇਰਾ ਬਚਪਨ : ਮੈਕਸਿਮ ਗੋਰਕੀ
  • ਮੇਰੇ ਸ਼ਾਗਿਰਦੀ ਦੇ ਦਿਨ : ਮੈਕਸਿਮ ਗੋਰਕੀ
  • ਮੇਰੇ ਵਿਸ਼ਵ-ਵਿਦਿਆਲੇ : ਮੈਕਸਿਮ ਗੋਰਕੀ
  • ਪੀਲ਼ੇ ਦੈਂਤ ਦਾ ਸ਼ਹਿਰ : ਮੈਕਸਿਮ ਗੋਰਕੀ