Alan Paton
ਐਲਨ ਪੈਟਨ

ਐਲਨ ਸਟਿਊਅਰਟ ਪੈਟਨ (੧੧ ਜਨਵਰੀ ੧੯੦੩-੧੨ ਅਪ੍ਰੈਲ ੧੯੮੮) ਦੱਖਣੀ ਅਫ਼ਰੀਕਾ ਦੇ ਪ੍ਰਸਿੱਧ ਨਾਵਲਿਸਟ, ਕਹਾਣੀਕਾਰ ਅਤੇ ਕਵੀ ਸਨ । ਉਨ੍ਹਾਂ ਨੇ ਆਪਣੇ ਦੋਸਤਾਂ ਦੀਆਂ ਜੀਵਨੀਆਂ ਵੀ ਲਿਖੀਆਂ । ਉਨ੍ਹਾਂ ਦੇ ਨਾਵਲਾਂ ਤੇ ਫ਼ਿਲਮਾਂ ਵੀ ਬਣੀਆਂ ਹਨ । ਉਨ੍ਹਾਂ ਦੀ ਲੇਖਨੀ ਦਾ ਮੁੱਖ ਵਿਸ਼ਾ ਰੰਗ-ਭੇਦ ਦੀ ਨੀਤੀ ਦਾ ਤਿੱਖਾ ਵਿਰੋਧ ਰਿਹਾ ਹੈ ।

ਐਲਨ ਪੈਟਨ ਦੀਆਂ ਕਹਾਣੀਆਂ ਪੰਜਾਬੀ ਵਿੱਚ

Alan Paton Stories in Punjabi