Fyodor Sologub - ਫਿਓਦਰ ਸੋਲੋਗਬ

ਫਿਓਦਰ ਸੋਲੋਗਬ, ਜਨਮ ਦਾ ਨਾਂ ਫਿਓਦਰ ਕੁਜ਼ਮੀਚ ਟੇਟਰਨਿਕੋਵ (17 ਫਰਵਰੀ 1863 - 5 ਦਸੰਬਰ 1927) ਰੂਸੀ ਕਵੀ, ਨਾਵਲਕਾਰ, ਨਾਟਕਕਾਰ ਅਤੇ ਲੇਖਕ ਸੀ। ਉਹ ਪਹਿਲਾ ਲੇਖਕ ਸੀ ਜਿਸਨੇ ਯੂਰਪੀਅਨ ਫਿਨ ਡੀ ਸਾਇਕਲ ਸਾਹਿਤ ਅਤੇ ਫ਼ਲਸਫ਼ੇ ਦੀ ਰੋਗੀ, ਨਿਰਾਸ਼ਾਵਾਦੀ ਤੱਤਾਂ ਨੂੰ ਰੂਸੀ ਵਾਰਤਕ ਵਿੱਚ ਪੇਸ਼ ਕੀਤਾ।

ਫਿਓਦਰ ਸੋਲੋਗਬ (Fyodor Sologub)

ਫਿਓਦਰ ਸੋਲੋਗਬ ਦੀਆਂ ਰੂਸੀ ਕਹਾਣੀਆਂ ਪੰਜਾਬੀ ਵਿੱਚ

Fyodor Sologub Stories in Punjabi