ਹਰੀ ਕ੍ਰਿਸ਼ਨ ਮਾਇਰ - Hari Krishan Mayer

ਪ੍ਰਿੰਸੀਪਲ ਹਰੀ ਕ੍ਰਿਸ਼ਨ ਮਾਇਰ ਪੰਜਾਬੀ ਦੇ ਪ੍ਰਸਿੱਧ ਕਵੀ, ਲੇਖਕ ਅਤੇ ਅਨੁਵਾਦਕ ਹਨ । ਉਨ੍ਹਾਂ ਦੀ ਬਾਲ ਸਾਹਿਤ ਲਈ ਵਿਸ਼ੇਸ਼ ਦੇਣ ਹੈ ਅਤੇ ਉਨ੍ਹਾਂ ਦੀਆਂ ਰਚਨਾਵਾਂ ਵਿੱਚ ਦੁਨੀਆਂ ਦੇ ਮਹਾਨ ਖੋਜੀਆਂ ਸੰਬੰਧੀ ਰਚਨਾ ‘ਮਹਾਨ ਖੋਜਕਾਰ’ ਵਿਸ਼ੇਸ਼ ਸਥਾਨ ਰੱਖਦੀ ਹੈ ।

ਹਰੀ ਕ੍ਰਿਸ਼ਨ ਮਾਇਰ (Hari Krishan Mayer)