Ivan Bunin - ਇਵਾਨ ਬੂਨਿਨ
ਇਵਾਨ ਅਲੈਕਸੀਏਵਿੱਚ ਬੂਨਿਨ (੨੨ ਅਕਤੂਬਰ ੧੮੭੦ - ੮ ਨਵੰਬਰ ੧੯੫੩) ਦਾ ਜਨਮ ਵੋਰੋਨੇਜ਼ (ਰੂਸੀ ਸਲਤਨਤ) ਵਿੱਚ ਹੋਇਆ। ਉਨ੍ਹਾਂ ਦਾ ਦੇਹਾਂਤ ਪੈਰਿਸ (ਫ਼ਰਾਂਸ) ਵਿੱਚ ਹੋਇਆ। ਸਾਹਿਤ ਦਾ ਨੋਬਲ ਇਨਾਮ (੧੯੩੩) ਲੈਣ ਵਾਲੇ ਉਹ ਪਹਿਲੇ ਰੂਸੀ ਲੇਖਕ ਸਨ। ਉਨ੍ਹਾਂ ਨੇ ਗਲਪ, ਕਵਿਤਾ, ਯਾਦਾਂ, ਆਲੋਚਨਾ ਅਤੇ ਅਨੁਵਾਦ ਲਿਖੇ।