James Thurber
ਜੇਮਜ ਥਰਬਰ

ਜੇਮਜ ਥਰਬਰ (੮ ਦਿਸੰਬਰ-੧੮੯੪-੨ ਨਵੰਬਰ ੧੯੬੧) ਮਸ਼ਹੂਰ ਅਮਰੀਕੀ ਲੇਖਕ, ਪੱਤਰਕਾਰ, ਕਾਰਟੂਨਿਸਟ, ਨਾਟਕਕਾਰ ਅਤੇ ਬਾਲ ਲੇਖਕ ਸਨ । ਬਚਪਨ ਵਿੱਚ ਹੀ ਖੇਡਦੇ ਖੇਡਦੇ ਉਨ੍ਹਾਂ ਦੀ ਇੱਕ ਅੱਖ ਜ਼ਖ਼ਮੀ ਹੋ ਗਈ ਤੇ ਉਸਦੀ ਰੋਸ਼ਨੀ ਜਾਂਦੀ ਰਹੀ । ਉਨ੍ਹਾਂ ਦੀਆਂ ਰਚਨਾਵਾਂ ਹਨ: The Male Animal (co-author), The Secret Life of Walter Mitty, The Owl in the Attic and Other Perplexities, Men, Women and Dogs, The Beast in Me and Other Animals, Many Moons, The White Deer, A Thurber Carnival ਆਦਿ ।