Home
Punjabi Stories
Baal Kahanian
Lok Kahanian
Punjabi Novels
Punjabi Kavita
Joshua Fazal-ud-Din
ਜੋਸ਼ੂਆ ਫ਼ਜ਼ਲਦੀਨ
ਜੋਸ਼ੂਆ ਫ਼ਜ਼ਲਦੀਨ (੭ ਅਗਸਤ ੧੯੦੩-੧੯੭੩) ਦਾ ਜਨਮ ਜਿਲਹਮ, ਪਾਕਿਸਤਾਨ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਫਜ਼ਲ ਉਦਦੀਨ ਤੇ ਮਾਤਾ ਦਾ ਨਾਂ ਫਜ਼ਲ ਬੇਗਮ ਸੀ । ਉਹ ਪ੍ਰਸਿੱਧ ਕਵੀ, ਨਾਟਕਕਾਰ, ਕਹਾਣੀਕਾਰ ਅਤੇ ਨਾਵਲਿਸਟ ਸਨ। ਉਹ ਸੂਝਵਾਨ, ਸਿਆਸਤਦਾਨ, ਅਤੇ ਵਕੀਲ ਵੀ ਸਨ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਤਾਰੇ (ਨਜ਼ਮਾਂ ਤੇ ਗੀਤ), ਨਿੱਕੀਆਂ ਕਹਾਣੀਆਂ; ਨਾਵਲ: ਮੁੰਡੇ ਦਾ ਮੁੱਲ,ਪ੍ਰਭਾ, ਬਰਕਤੇ, ਪਤੀ ਬਰਤਾ ਕਮਲਾ, ਨਾਟਕ: ਦਿਹਾਤੀ ਤਲਵਾਰ, ਪਿੰਡ ਦੇ ਵੈਰੀ ਅਤੇ ਰੂਹਾਨੀ ਵਾਰਤਾ ਸ਼ਾਮਿਲ ਹਨ ।
ਜੋਸ਼ੂਆ ਫ਼ਜ਼ਲਦੀਨ : ਪੰਜਾਬੀ ਕਹਾਣੀਆਂ
ਚਾਚੇ ਜੁੱਮੇ ਦੀ ਜਾਇਦਾਦ : ਜੋਸ਼ੂਆ ਫ਼ਜ਼ਲਦੀਨ
ਦੁਸ਼ਮਨ : ਜੋਸ਼ੂਆ ਫ਼ਜ਼ਲਦੀਨ