Kehkashan Malik
ਕਹਿਕਸ਼ਾਂ ਮਲਿਕ
ਕਹਿਕਸ਼ਾਂ ਮਲਿਕ (੮ ਜਨਵਰੀ ੧੯੩੪-) ਦਾ ਮਲਿਕ ਫੈਜ਼ ਆਲਮ ਦੇ ਘਰ ਲਹਿੰਦੇ ਪੰਜਾਬ (ਪਾਕਿਸਤਾਨ) ਵਿਚ ਹੋਇਆ ।
ਉਨ੍ਹਾਂ ਦਾ ਕਿੱਤਾ ਆਧਿਆਪਨ ਹੈ । ਉਹ ਫੈਜ਼ਾਬਾਦ ਰਾਵਲਪਿੰਡੀ (ਪਾਕਿਸਤਾਨ) ਵਿੱਚ ਰਹਿੰਦੇ ਹਨ । ਉਨ੍ਹਾਂ ਦੀਆਂ ਪੰਜਾਬੀ ਵਿੱਚ
ਰਚਨਾਵਾਂ ਹਨ: ਚਿੜੀਆਂ ਦੀ ਮੌਤ (ਕਹਾਣੀ ਸੰਗ੍ਰਹਿ) (੧੯੮੧) ਅਤੇ ਚਿੱਕੜ ਰੰਗੀ ਮੂਰਤੀ (ਨਾਵਲ), ੧੯੮੪; ਉਰਦੂ ਰਚਨਾਵਾਂ ਹਨ:
ਝੀਲ ਔਰ ਝਰਨੇ (ਕਹਾਣੀ ਸੰਗ੍ਰਹਿ) ਅਤੇ ਤਿਤਲੀਓ ਕਾ ਦੇਸ਼ (ਨਾਵਲ) ।
ਕਹਿਕਸ਼ਾਂ ਮਲਿਕ : ਪੰਜਾਬੀ ਕਹਾਣੀਆਂ
Kehkashan Malik : Punjabi Stories/Kahanian