Khalid Farhad Dhariwal - ਖ਼ਾਲਿਦ ਫ਼ਰਹਾਦ ਧਾਰੀਵਾਲ

ਖ਼ਾਲਿਦ ਫ਼ਰਹਾਦ ਧਾਰੀਵਾਲ ਲਹਿੰਦੇ ਪੰਜਾਬ ਦੇ ਪ੍ਰਸਿੱਧ ਪੰਜਾਬੀ ਕਹਾਣੀਕਾਰ ਹਨ। ਉਨ੍ਹਾਂ ਦੀਆਂ ਪ੍ਰਕਾਸ਼ਿਤ ਰਚਨਾਵਾਂ ਹਨ: ਵਟਾਂਦਰਾ (2007) ਅਤੇ ਕਥਾ ਇੱਕ ਕਲਯੁੱਗ ਦੀ (2008)।

ਖ਼ਾਲਿਦ ਫ਼ਰਹਾਦ ਧਾਰੀਵਾਲ (Khalid Farhad Dhariwal)

ਖ਼ਾਲਿਦ ਫ਼ਰਹਾਦ ਧਾਰੀਵਾਲ : ਪੰਜਾਬੀ ਕਹਾਣੀਆਂ

Khalid Farhad Dhariwal : Punjabi Stories / Kahanian