Ramon del Valle Inclan ਰੈਮਨ ਡੈਲ ਵੈਲੇ ਇੰਕਲਾਨ

ਰੈਮਨ ਡੈਲ ਵੈਲੇ ਇੰਕਲਾਨ (੨੮ ਅਕਤੂਬਰ ੧੮੬੬-੫ ਜਨਵਰੀ ੧੯੩੬) ਸਪੇਨੀ ਲੇਖਕ, ਨਾਟਕਕਾਰ ਅਤੇ ਨਾਵਲਕਾਰ ਸਨ । ਉਨ੍ਹਾਂ ਦੀਆਂ ਰਚਨਾਵਾਂ ਦਾ ਬਾਅਦ ਵਾਲੇ ਲੇਖਕਾਂ ਨੇ ਵੀ ਅਸਰ ਕਬੂਲਿਆ । ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਹਨ: ਡੀਵਾਈਨ ਵਰਡਜ਼, ਬੋਹੇਮੀਅਨ ਲਾਈਟਸ, ਸੈਵੇਜ਼ ਐਕਟਸ, ਸਿਲਵਰ ਫੇਸ ਆਦਿ ।

ਰੈਮਨ ਡੈਲ ਵੈਲੇ ਇੰਕਲਾਨ (Ramon del Valle Inclan)

ਰੈਮਨ ਡੈਲ ਵੈਲੇ ਇੰਕਲਾਨ ਦੀਆਂ ਕਹਾਣੀਆਂ ਪੰਜਾਬੀ ਵਿੱਚ

Ramon del Valle Inclan : Punjabi Stories