Salim Khan Gimmi
ਸਲੀਮ ਖ਼ਾਂ ਗਿੰਮੀ

ਸਲੀਮ ਖ਼ਾਂ ਗਿੰਮੀ (1932 - 2010) ਪੰਜਾਬੀ ਦੇ ਕਾਹਾਣੀਕਾਰ ਅਤੇ ਨਾਵਲਕਾਰ ਹਨ । ਇਨ੍ਹਾਂ ਦਾ ਜਨਮ ਜੈਨਪੁਰ ਜਿਲ੍ਹਾ ਗੁਰਦਾਸਪੁਰ ਵਿਚ ਅਤੇ ਇੰਤਕਾਲ ਲਹੌਰ ਵਿਚ ਹੋਇਆ । ਇਨ੍ਹਾਂ ਦੀਆਂ ਰਚਨਾਵਾਂ ਹਨ ; ਨਾਵਲ : ਸਾਂਝ (1969) ਰੱਤ ਤੇ ਰੇਤਾ (1990); ਕਹਾਣੀ ਸੰਗ੍ਰਹਿ: ਲਹੂ ਦੀ ਖ਼ੁਸ਼ਬੂ (1973), ਟੁਰਦੇ ਪੈਰ (1994); ਪੰਜਾਬੀ ਜ਼ਬਾਨ ਦਾ ਇਰਤਕਾ ਅਤੇ ਚੰਨ ਅਰਬੋਂ ਚੜ੍ਹਿਆ (1982); ਸਫ਼ਰਨਾਮੇ : ਦੇਸ ਪ੍ਰਦੇਸ (1978) ਅਤੇ ਸਿਆਚਿਨ ਦੀ ਛਾਂਵੇਂ (2020) । ਇਨ੍ਹਾਂ ਨੇ ਰੇਡੀਓ ਪਾਕਿਸਤਾਨ ਲਹੌਰ ਵਿਚ ਵੀ ਬਤੌਰ ਡਾਇਰੈਕਟਰ ਸੈਂਟ੍ਰਲ ਪ੍ਰੋਡਕਸ਼ਨ ਯੂਨਿਟ ਦੇ ਕੰਮ ਕੀਤਾ ।

ਸਲੀਮ ਖ਼ਾਂ ਗਿੰਮੀ : ਪੰਜਾਬੀ ਕਹਾਣੀਆਂ/ਅਫ਼ਸਾਨੇ

Salim Khan Gimmi : Punjabi Stories/Afsane/Kahanian