Surinder Singh Sunnad
ਸੁਰਿੰਦਰ ਸਿੰਘ ਸੁੱਨੜ

ਸੁਰਿੰਦਰ ਸਿੰਘ ਸੁੱਨੜ ਪੰਜਾਬੀ ਬੋਲੀ ਦੇ ਪਰਵਾਸੀ ਲੇਖਕ ਅਤੇ ਕਵੀ ਹਨ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਰੰਗ ਮਜੀਠ, ਮੰਜ਼ਿਲ ਨਾ ਮਿਲੀ, ਸ਼ਬਦ ਪ੍ਰਕਾਸ਼, ਹੀਰ ਸੁੱਨੜ ਅਤੇ ਮੇਰੇ ਪੰਧ ਪੈਂਡੇ ਸ਼ਾਮਿਲ ਹਨ ।

ਸੁਰਿੰਦਰ ਸਿੰਘ ਸੁੱਨੜ ਪੰਜਾਬੀ ਵਾਰਤਕ

Surinder Singh Sunnad Punjabi Prose