Surinder Neer
ਸੁਰਿੰਦਰ ਨੀਰ

ਸੁਰਿੰਦਰ ਨੀਰ (22 ਅਕਤੂਬਰ 1966- ) ਪੰਜਾਬੀ ਦੀ ਨਾਵਲਕਾਰ ਤੇ ਲੇਖਿਕਾ ਹੈ । ਉਨ੍ਹਾਂ ਦੀਆਂ ਰਚਨਾਵਾਂ ਹਨ; ਕਹਾਣੀ ਸੰਗ੍ਰਹਿ: ਦਸਤਕ ਦੀ ਉਡੀਕ, ਖੁੱਲ੍ਹ ਜਾ ਸਿੰਮ ਸਿੰਮ, ਅਤੇ ਨਾਵਲ: ਸ਼ਿਕਾਰਗਾਹ, ਮਾਇਆ ।

ਸੁਰਿੰਦਰ ਨੀਰ : ਪੰਜਾਬੀ ਕਹਾਣੀਆਂ

Surinder Neer : Punjabi Stories/Kahanian