Yoshiki Hayama
ਯੋਸ਼ੀਕੀ ਹਯਾਮਾ
ਯੋਸ਼ੀਕੀ ਹਯਾਮਾ (12 ਮਾਰਚ, 1894 – 18 ਅਕਤੂਬਰ, 1945) ਜਾਪਾਨੀ ਪ੍ਰੋਲੇਤਾਰੀ ਸਾਹਿਤ ਅੰਦੋਲਨ ਨਾਲ ਜੁੜਿਆ ਜਾਪਾਨੀ ਲੇਖਕ ਸੀ।
ਉਹ 'ਸਮੁੰਦਰ 'ਤੇ ਰਹਿੰਦੇ ਮਨੁੱਖ' (ਉਮੀ ਨੀ ਇਕਰੂ ਹਿਟੋਬਿਟੋ) ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ, 1926 ਦਾ ਇਹ ਨਾਵਲ ਜਾਪਾਨੀ ਕਾਰਗੋ
ਜਹਾਜ਼ਾਂ 'ਤੇ ਮਜ਼ਦੂਰਾਂ ਦੀਆਂ ਭਿਆਨਕ ਸਥਿਤੀਆਂ ਬਾਰੇ ਹੈ । ਜਪਾਨ ਵਿੱਚ ਪ੍ਰੋਲੇਤਾਰੀ ਸਾਹਿਤ ਦੀ ਇੱਕ ਸ਼ੁਰੂਆਤੀ ਉਦਾਹਰਨ ਹੈ।
ਮਜ਼ਦੂਰ ਲਹਿਰ ਨਾਲ ਜੁੜੇ ਹੋਣ ਕਾਰਨ ਉਸ ਨੂੰ ਜੇਲ੍ਹ ਵੀ ਜਾਣਾ ਪਿਆ, ਪਰ ਬਾਅਦ ਵਿੱਚ ਮਾਰਕਸਵਾਦ ਤੋਂ ਮੂੰਹ ਮੋੜ ਲਿਆ ਅਤੇ ਜਾਪਾਨੀ
ਸਾਮਰਾਜਵਾਦ ਦਾ ਇੱਕ ਉਤਸ਼ਾਹੀ ਸਮਰਥਕ ਬਣ ਗਿਆ।।
ਯੋਸ਼ੀਕੀ ਹਯਾਮਾ ਦੀਆਂ ਜਾਪਾਨੀ ਕਹਾਣੀਆਂ ਪੰਜਾਬੀ ਵਿੱਚ