Punjabi Stories/Kahanian
ਧੰਜਲ ਜ਼ੀਰਾ
Dhanjall Zira

Punjabi Kavita
  

ਧੰਜਲ ਜ਼ੀਰਾ

ਧੰਜਲ ਜ਼ੀਰਾ (8 ਜੁਲਾਈ 1992-) ਦਾ ਜਨਮ ਪਿੰਡ ‘ਮੱਲੋ ਕੇ’ ਤਹਿ: ਜ਼ੀਰਾ, ਜਿਲ੍ਹਾ ਫਿਰੋਜ਼ਪੁਰ (ਪੰਜਾਬ) ਵਿੱਚ ਹੋਇਆ। ਇਹ ਪੰਜਾਬੀ ਦੇ ਲੇਖਕ, ਕਵੀ ਤੇ ਕਹਾਣੀਕਾਰ ਹਨ। ਇਹਨਾਂ ਦੇ ਲੇਖ, ਕਹਾਣੀਆਂ ਅਕਸਰ ਹੀ ਪੰਜਾਬੀ ਅਖਬਾਰਾਂ-ਰਸਾਲਿਆਂ ਵਿੱਚ ਸਾਨੂੰ ਪੜ੍ਹਣ ਨੂੰ ਮਿਲਦੀਆਂ ਹਨ।