Bhupinder Upram ਭੁਪਿੰਦਰ ਉਪਰਾਮ

ਨਾਂ : ਭੁਪਿੰਦਰ ਸਿੰਘ ਅਵੱਲ

ਸਾਹਿਤਕ ਨਾਂ : ਭੁਪਿੰਦਰ ਉਪਰਾਮ

ਜਨਮ : 2 ਅਪਰੈਲ 1949

ਪੜ੍ਹਾਈ : 1965 ਵਿੱਚ ਮੈਟ੍ਰਿਕ

ਕਿੱਤਾ : ਉਮਰ ਭਰ ਦੁਕਾਨਦਾਰ ਰਹੇ ਹਨ

ਮੌਜੂਦਾ ਕਿੱਤਾ : ਰੋਜ਼ਾਨਾ ਚੜ੍ਹਦੀ ਕਲਾ ਅਖ਼ਬਾਰ ਵਿੱਚ ਕੰਮ ਕਰਦੇ ਹਨ

ਸ਼ੌਂਕ : ਕਿਤਾਬਾਂ ਪੜ੍ਹਨਾ ਤੇ ਕਲਮਕਾਰੀ, ਕਵਿਤਾਵਾਂ, ਨਾਵਲ ਤੇ ਕਹਾਣੀਆਂ ਲਿਖਣਾ

ਭੁਪਿੰਦਰ ਉਪਰਾਮ ਪੰਜਾਬੀ ਕਹਾਣੀਕਾਰ

ਭੁਪਿੰਦਰ ਉਪਰਾਮ : ਪੰਜਾਬੀ ਕਹਾਣੀਆਂ / Bhupinder Upram : Punjabi Stories