Ernest Hemingway
ਅਰਨੈਸਟ ਹੈਮਿੰਗਵੇ
ਅਰਨੈਸਟ ਹੈਮਿੰਗਵੇ (੨੧ ਜੁਲਾਈ ੧੮੯੯–੨ ਜੁਲਾਈ ੧੯੬੧) ਜਰਨਲਿਸਟ, ਲੇਖਕ, ਕਹਾਣੀਕਾਰ ਅਤੇ ਨਾਵਲਕਾਰ ਸਨ ।
ਉਨ੍ਹਾਂ ਦੀ ਸੰਜਮੀ ਸ਼ੈਲੀ ਅਤੇ ਆਈਸਬਰਗ ਸਿਧਾਂਤ ਦਾ ਵੀਹਵੀਂ ਸਦੀ ਦੇ ਗਲਪ ਉੱਤੇ ਗਹਿਰਾ ਪ੍ਰਭਾਵ ਪਿਆ । ਉਨ੍ਹਾਂ ਦੇ
ਮੁਹਿੰਮਾਂ ਭਰੇ ਜੀਵਨ ਅਤੇ ਜਨਤਕ ਬਿੰਬ ਨੇ ਵੀ ਬਾਅਦ ਵਾਲੀਆਂ ਪੀੜ੍ਹੀਆਂ ਨੂੰ ਖੂਬ ਪ੍ਰਭਾਵਿਤ ਕੀਤਾ। ਉਨ੍ਹਾਂ ਦੀਆਂ ਰਚਨਾਵਾਂ
ਵਿੱਚ The Old Man and the Sea (ਬੁੱਢਾ ਆਦਮੀ ਤੇ ਸਮੁੰਦਰ) ਅਤੇ A Farewell to Arms
(ਹਥਿਆਰਾਂ ਨੂੰ ਵਿਦਾਇਗੀ) ਸ਼ਾਮਿਲ ਹਨ । ਅਨੇਕ ਸਨਮਾਨਾਂ ਦੇ ਇਲਾਵਾ, ਆਪਣੀ ਰਚਨਾ ਲਈ ਉਨ੍ਹਾਂ ਨੂੰ 1953 ਵਿੱਚ
ਪੁਲਿਤਰ ਇਨਾਮ ਅਤੇ 1954 ਵਿੱਚ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ ।
ਅਰਨੈਸਟ ਹੈਮਿੰਗਵੇ ਦੀਆਂ ਕਹਾਣੀਆਂ ਪੰਜਾਬੀ ਵਿੱਚ
Ernest Hemingway Stories in Punjabi
ਅਰਨੈਸਟ ਹੈਮਿੰਗਵੇ : ਨਾਵਲ ਪੰਜਾਬੀ ਵਿੱਚ
Ernest Hemingway : Novels in Punjabi