ਹਰਜੀਤ ਕੌਰ ਵਿਰਕ - Harjit Kaur Virk

ਹਰਜੀਤ ਕੌਰ ਵਿਰਕ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਅਤੇ ਕਵੀ ਹਨ । ਉਹ ਪਿੰਡ ਸਹਿਜਪੁਰਾ ਖੁਰਦ, ਜ਼ਿਲ੍ਹਾ ਪਟਿਆਲਾ (ਪੰਜਾਬ) ਦੇ ਰਹਿਣ ਵਾਲੇ ਹਨ । ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਵਿੱਚ ਨਾਵਲ ‘ਉਨੀਂਦੀ ਅੱਖ ਦਾ ਸੁਪਨਾ’ ਵਿਸ਼ੇਸ਼ ਸਥਾਨ ਰੱਖਦਾ ਹੈ ।

ਹਰਜੀਤ ਕੌਰ ਵਿਰਕ ਨਾਵਲਕਾਰ (Harjit Kaur Virk)

ਹਰਜੀਤ ਕੌਰ ਵਿਰਕ ਦੇ ਪੰਜਾਬੀ ਨਾਵਲ ਅਤੇ ਰਚਨਾਵਾਂ

Harjit Kaur Virk Punjabi Novels & Works