Home
Punjabi Stories
Baal Kahanian
Lok Kahanian
Punjabi Novels
Punjabi Kavita
Jarnail Singh
ਜਰਨੈਲ ਸਿੰਘ
ਜਰਨੈਲ ਸਿੰਘ (15 ਜੂਨ 1944-) ਦਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ‘ਮੇਘੋਵਾਲ ਗੰਜਿਆਂ’ ਵਿਖੇ ਕਿਸਾਨੀ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਮਾਤਾ ਜੀ ਦਾ ਨਾਂ ਸਰਦਾਰਨੀ ਭਾਗ ਕੌਰ ਅਤੇ ਪਿਤਾ ਜੀ ਦਾ ਨਾਂ ਸਰਦਾਰ ਮਹਿੰਦਰ ਸਿੰਘ ਹੈ। ਮੈਟ੍ਰਿਕ ਕਰਕੇ ਉਹ 1962 ’ਚ ਇੰਡੀਅਨ ਏਅਰਫੋਰਸ ਵਿੱਚ ਭਰਤੀ ਹੋ ਗਏ। ਪੰਦਰਾਂ ਸਾਲ ਦੀ ਉਸ ਸਰਵਿਸ ਤੋਂ ਬਾਅਦ ਗਿਆਰਾਂ ਸਾਲ ਬੈਂਕ ਵਿੱਚ ਅਕਾਊਂਟੈਂਟ ਦੀ ਨੌਕਰੀ ਨਿਭਾਈ। ਬੈਂਕ ਦੀ ਨੌਕਰੀ ਵਿੱਚੇ ਛੱਡ 1988 ’ਚ ਕੈਨੇਡਾ ਆ ਗਏ। ਕੈਨੇਡਾ ’ਚ 20 ਸਾਲ ਸਕਿਉਰਿਟੀ ਸੁਪਰਵਾਈਜ਼ਰ ਦੀ ਜੌਬ ਕੀਤੀ। ਉਨ੍ਹਾਂ ਦੀਆਂ ਰਚਨਾਵਾਂ ਹਨ: ਮੈਨੂੰ ਕੀ - 1981, ਮਨੁੱਖ ਤੇ ਮਨੁੱਖ - 1983, ਸਮੇਂ ਦੇ ਹਾਣੀ - 1987, ਦੋ ਟਾਪੂ - 1999, ਟਾਵਰਜ਼ - 2005, ਕਾਲ਼ੇ ਵਰਕੇ-2015, ਮੇਪਲ ਦੇ ਰੰਗ-2011 (ਸੰਪਾਦਿਤ)। ਉਨ੍ਹਾਂ ਨੂੰ ਵੱਖ-ਵੱਖ ਸੰਸਥਾਵਾਂ ਵੱਲੋਂ ਕਈ ਸਨਮਾਨ ਤੇ ਇਨਾਮ ਵੀ ਮਿਲ ਚੁੱਕੇ ਹਨ ।
ਜਰਨੈਲ ਸਿੰਘ : ਪੰਜਾਬੀ ਕਹਾਣੀਆਂ
ਦੋ ਸ਼ਬਦ (ਆਪਣੇ ਬਾਰੇ) : ਜਰਨੈਲ ਸਿੰਘ
ਕੰਬਦਾ ਚਾਨਣ : ਜਰਨੈਲ ਸਿੰਘ
ਸਮੇਂ ਦੇ ਹਾਣੀ : ਜਰਨੈਲ ਸਿੰਘ
ਸੁਆਹ ਦੀ ਢੇਰੀ : ਜਰਨੈਲ ਸਿੰਘ
ਦੋ ਟਾਪੂ : ਜਰਨੈਲ ਸਿੰਘ
ਕਾਲ਼ੇ ਵਰਕੇ : ਜਰਨੈਲ ਸਿੰਘ
ਕੰਡਿਆਲ਼ੀ ਧਰਤੀ : ਜਰਨੈਲ ਸਿੰਘ
ਮੁਹਾਜ਼ : ਜਰਨੈਲ ਸਿੰਘ
ਪਾਣੀ : ਜਰਨੈਲ ਸਿੰਘ
ਪਰਛਾਵੇਂ : ਜਰਨੈਲ ਸਿੰਘ
ਪੱਤਿਆਂ ਨਾਲ਼ ਢਕੇ ਜਿਸਮ : ਜਰਨੈਲ ਸਿੰਘ
ਸੜਕਾਂ : ਜਰਨੈਲ ਸਿੰਘ
Jarnail Singh : Punjabi Stories/Kahanian
Do Shabad (Autobiography) : Jarnail Singh
Kambda Chanan : Jarnail Singh
Samein De Haani : Jarnail Singh
Suaah Di Dheri : Jarnail Singh
Do Tapu : Jarnail Singh
Kaale Varke : Jarnail Singh
Kandiali Dharti : Jarnail Singh
Muhaaz : Jarnail Singh
Paani : Jarnail Singh
Parchhavein : Jarnail Singh
Pattian Naal Dhake Jism : Jarnail Singh
Sarkaan : Jarnail Singh