Julius Fuchik - ਜੂਲੀਅਸ ਫ਼ੂਚਿਕ

ਜੂਲੀਅਸ ਫ਼ੂਚਿਕ (੨੩ ਫਰਵਰੀ ੧੯੦੩ - ੮ ਸਤੰਬਰ ੧੯੪੩) ਦਾ ਜਨਮ ਪ੍ਰਾਗ (ਆਸਟ੍ਰੀਆ-ਹੰਗਰੀ) ਵਿੱਚ ਹੋਇਆ ਸੀ। ਉਹ ਪ੍ਰਸਿੱਧ ਪੱਤਰਕਾਰ ਅਤੇ ਲੇਖਕ ਸਨ। ਉਹ ਚੈਕੋਸਲੋਵਾਕੀਆ ਦੀ ਕਮਿਊਨਿਸਟ ਪਾਰਟੀ ਦੇ ਮੈਂਬਰ ਸਨ ਅਤੇ ਉਨ੍ਹਾਂ ਨੇ ਨਾਜ਼ੀ ਦਮਨ ਦਾ ਡਟ ਕੇ ਵਿਰੋਧ ਕੀਤਾ। ਉਨ੍ਹਾਂ ਨੂੰ ਨਾਜ਼ੀਆਂ ਨੇ ਗ੍ਰਿਫ਼ਤਾਰ ਕਰਕੇ ਅਣ-ਮਨੁੱਖੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ।

ਜੂਲੀਅਸ ਫ਼ੂਚਿਕ (Julius Fuchik)

ਜੂਲੀਅਸ ਫ਼ੂਚਿਕ ਦੀਆਂ ਕਹਾਣੀਆਂ ਪੰਜਾਬੀ ਵਿੱਚ

Julius Fuchik Stories / Kahanian in Punjabi