Kate Chopin
ਕੇਟ ਸ਼ੋਪਨ
ਕੇਟ ਸ਼ੋਪਨ, ਜਨਮ ਦਾ ਨਾਂ ਕੈਥਰੀਨ ਓ'ਫਲਾਹਰਟੀ (8 ਫਰਵਰੀ, 1850 - 22 ਅਗਸਤ, 1904) ਲੁਈਸਿਆਨਾ ਰਹਿੰਦੀ ਛੋਟੀਆਂ ਕਹਾਣੀਆਂ ਅਤੇ ਨਾਵਲਾਂ
ਦੀ ਅਮਰੀਕੀ ਲੇਖਕ ਸੀ। ਵਿਦਵਾਨਾਂ ਦੁਆਰਾ ਉਸਨੂੰ 20ਵੀਂ ਸਦੀ ਦੇ ਦੱਖਣੀ ਜਾਂ ਕੈਥੋਲਿਕ ਪਿਛੋਕੜ ਵਾਲੇ ਅਮਰੀਕੀ ਨਾਰੀਵਾਦੀ ਲੇਖਕਾਂ, ਜਿਵੇਂ ਕਿ ਜ਼ੇਲਡਾ ਫਿਟਜ਼ਗੇਰਾਲਡ,
ਦੀ ਪੂਰਵਜ ਮੰਨਿਆਂ ਜਾਂਦਾ ਹੈ, ਅਤੇ ਉਹ ਲੂਸੀਆਨਾ ਕ੍ਰੀਓਲ ਵਿਰਾਸਤ ਦੀਆਂ ਵਧੇਰੇ ਪੜ੍ਹੇ ਜਾਂਦੇ ਅਤੇ ਮਾਨਤਾ ਪ੍ਰਾਪਤ ਲੇਖਕਾਂ ਵਿੱਚੋਂ ਹੈ। ਉਹਨੂੰ ਆਪਣੇ 1899 ਦੇ
ਨਾਵਲ 'ਦ ਅਵੇਕਨਿੰਗ' ਲਈ ਸਭ ਤੋਂ ਵੱਧ ਜਾਣਿਆਂ ਜਾਂਦਾ ਹੈ।
ਕੇਟ ਸ਼ੋਪਨ ਦੀਆਂ ਕਹਾਣੀਆਂ ਪੰਜਾਬੀ ਵਿੱਚ