Luigi Pirandello
ਲੂਈਜੀ ਪਿਰਾਂਦੈਲੋ

ਲੂਈਜੀ ਪਿਰਾਂਦੈਲੋ (੨੮ ਜੂਨ ੧੮੬੭-੧੦ ਦਿਸੰਬਰ ੧੯੩੬) ਇਟਲੀ ਦੇ ਪ੍ਰਸਿੱਧ ਨਾਟਕਕਾਰ, ਕਵੀ, ਨਾਵਲਿਸਟ ਅਤੇ ਕਹਾਣੀਕਾਰ ਸਨ । ਉਨ੍ਹਾਂ ਨੂੰ ੧੯੩੪ ਵਿੱਚ ਸਾਹਿਤ ਦਾ ਨੋਬਲ ਇਨਾਮ ਵੀ ਮਿਲਿਆ । ਆਪਣੇ ਪਾਤਰਾਂ ਦਾ ਮਨੋ-ਵਿਸ਼ਲੇਸ਼ਣ ਕਰਨ ਦਾ ਉਨ੍ਹਾਂ ਦਾ ਢੰਗ ਅਨੂਠਾ ਹੈ । ਉਨ੍ਹਾਂ ਨੇ ਕਈ ਰਚਨਾਵਾਂ ਸਿਸੀਲੀਅਨ ਬੋਲੀ ਵਿੱਚ ਵੀ ਲਿਖੀਆਂ ।

ਲੂਈਜੀ ਪਿਰਾਂਦੈਲੋ ਇਤਾਲਵੀ ਕਹਾਣੀਆਂ ਪੰਜਾਬੀ ਵਿਚ

Luigi Pirandello Italian Stories in Punjabi