Rashpinder Sroye
ਰਸ਼ਪਿੰਦਰ ਸਰੋਏ

ਰਸ਼ਪਿੰਦਰ ਸਿੰਘ ਸਰੋਏ (26 ਜੂਨ 1996-) ਦਾ ਜਨਮ ਪਿੰਡ ਜਲਵੇੜਾ, ਡਾਕਖਾਨਾ ਬਰੇਟਾ, ਜਿਲ੍ਹਾ ਮਾਨਸਾ ਵਿਚ ਹੋਇਆ । ਉਹ ਪੰਜਾਬੀ ਵਿਚ ਕਵਿਤਾ ਤੇ ਕਹਾਣੀਆਂ ਲਿਖਦੇ ਹਨ । ਉਨ੍ਹਾਂ ਦੀਆਂ ਰਚਨਾਵਾਂ ਅਕਸਰ ਪੰਜਾਬੀ ਰਸਾਲਿਆਂ ਤੇ ਅਖਬਾਰਾਂ ਵਿਚ ਛਪਦੀਆਂ ਰਹਿੰਦੀਆਂ ਹਨ।