Tahira Iqbal ਤਾਹਿਰਾ ਇਕਬਾਲ

ਤਾਹਿਰਾ ਇਕਬਾਲ ਪਾਕਿਸਤਾਨ ਦੀ ਆਧੁਨਿਕ ਉਰਦੂ ਕਹਾਣੀਕਾਰ ਅਤੇ ਆਲੋਚਕ ਹੈ । 'ਸਆਦਤ ਹਸਨ ਮੰਟੋ' ਬਾਰੇ ਲਿਖੀ ਕਿਤਾਬ 'ਮੰਟੋ ਕਾ ਉਸਲੂਬ' ਨੇ ਉਨ੍ਹਾਂ ਦੇ ਵਧੇਰੇ ਪਛਾਣ ਬਣਾਈ।

ਰਚਨਾਵਾਂ : ਗਿਰਾਂ (ਨਾਵਲ), ਮਿੱਟੀ ਕੀ ਸਾਂਝ, ਮੰਟੋ ਕਾ ਉਸਲੂਬ, ਰੇਖ਼ਤ, ਸੰਗ ਬਸਤਾ, ਗੰਜੀ ਬਾਰ (ਅਜ਼ਾਦੀ ਤੋਂ ਲੈ ਕੇ ਅੱਜ ਤੱਕ ਪੰਜਾਬ ਦੀ ਕਹਾਣੀ ਦੱਸਣ ਵਾਲਾ ਨਾਵਲ), ਪਾਕਿਸਤਾਨੀ ਉਰਦੂ ਅਫ਼ਸਾਨਾ।

ਤਾਹਿਰਾ ਇਕਬਾਲ (Tahira Iqbal)

ਤਾਹਿਰਾ ਇਕਬਾਲ ਉਰਦੂ ਕਹਾਣੀਆਂ ਪੰਜਾਬੀ ਵਿੱਚ

Tahira Iqbal Urdu Stories/Kahanian/Afsane in Punjabi