Zubair Ahmad
ਜ਼ੁਬੈਰ ਅਹਿਮਦ
ਜ਼ੁਬੈਰ ਅਹਿਮਦ (੧੯੫੮-) ਦਾ ਜਨਮ ਲਾਹੌਰ (ਪਾਕਿਸਤਾਨ) ਵਿੱਚ ਹੋਇਆ । ਉਹ ਲਹਿੰਦੇ ਪੰਜਾਬ ਦੇ ਪੰਜਾਬੀ ਦੇ ਲੇਖਕ, ਕਹਾਣੀਕਾਰ, ਆਲੋਚਕ,
ਅਨੁਵਾਦਕ ਅਤੇ ਕਵੀ ਹਨ । ਉਹ ਲਾਹੌਰ ਦੇ ਇਸਲਾਮੀਆ ਕਾਲਜ ਵਿਚ ਅੰਗਰੇਜ਼ੀ ਪੜ੍ਹਾਉਂਦੇ ਹਨ । ਉਨ੍ਹਾਂ ਦੇ ਦੋ ਕਾਵਿ ਸੰਗ੍ਰਹਿ ਅਤੇ ਦੋ ਕਹਾਣੀ ਸੰਗ੍ਰਹਿ ਛਪ
ਚੁੱਕੇ ਹਨ । ਉਨ੍ਹਾਂ ਦੇ ਕਾਵਿ ਸੰਗ੍ਰਹਿ ਹਨ 'ਦਮ ਯਾਦ ਨਾ ਕੀਤਾ' ਅਤੇ ਸੱਦ । ਉਨ੍ਹਾਂ ਦੇ ਕਹਾਣੀ ਸੰਗ੍ਰਹਿ ਹਨ: 'ਮੀਂਹ, ਬੂਹੇ ਤੇ ਬਾਰੀਆਂ' ਅਤੇ 'ਕਬੂਤਰ, ਬਨੇਰੇ ਤੇ ਗਲੀਆਂ' ।
ਜ਼ੁਬੈਰ ਅਹਿਮਦ : ਪੰਜਾਬੀ ਕਹਾਣੀਆਂ
Zubair Ahmad : Punjabi Stories/Kahanian