Punjabi Stories/Kahanian
ਅਸਗ਼ਰ ਵਜਾਹਤ
Asghar Wajahat
Punjabi Kavita
  

ਅਸਗ਼ਰ ਵਜਾਹਤ

ਅਸਗ਼ਰ ਵਜਾਹਤ (5 ਜੁਲਾਈ, 1946-) ਹਿੰਦੀ ਦੇ ਪ੍ਰੋਫ਼ੈਸਰ ਤੇ ਰਚਨਾਕਾਰ ਹਨ । ਉਹਨਾਂ ਨੇ ਨਾਟਕ, ਕਥਾ, ਨਾਵਲ, ਸਫ਼ਰਨਾਮੇ ਤੇ ਅਨੁਵਾਦ ਦੇ ਖੇਤਰ ਵਿਚ ਕਾਫ਼ੀ ਕੰਮ ਕੀਤਾ ਹੈ । ਉਹ ਦਿੱਲੀ ਜਾਮੀਆ ਮਿਲੀਆ ਇਸਲਾਮੀਆ ਦੇ ਹਿੰਦੀ ਵਿਭਾਗ ਦੇ ਮੁਖੀ ਰਹਿ ਚੁੱਕੇ ਹਨ।

Asghar Wajahat Hindi Stories in Punjabi