Aziz Sroay
ਅਜ਼ੀਜ਼ ਸਰੋਏ

ਅਜ਼ੀਜ਼ ਸਰੋਏ ਪੰਜਾਬੀ ਦੇ ਨਾਵਲਕਾਰ ਅਤੇ ਕਵੀ ਹਨ । ਉਨ੍ਹਾਂ ਦੀਆਂ ਰਚਨਾਵਾਂ ਵਿਚ ਬਨੇਰੇ ਖ਼ਾਮੋਸ਼ ਹਨ (ਕਾਵਿ ਸੰਗ੍ਰਹਿ), ਹਨੇਰੀ ਰਾਤ ਦੇ ਜੁਗਨੂੰ ( ਨਾਵਲ ), ਕੇਹੀ ਵਗੇ ਹਵਾ (ਨਾਵਲ), ਤੀਸਰਾ ਮਹਾਂ ਯੁੱਧ ( ਕਾਵਿ ਸੰਗ੍ਰਹਿ) ਅਤੇ ਆਪਣੇ ਲੋਕ ( ਨਾਵਲ ) ਸ਼ਾਮਿਲ ਹਨ ।