ਬਲਦੇਵ ਸਿੰਘ ਗਰੇਵਾਲ ਅਮਰੀਕਾ ਵਸਦੇ ਪੰਜਾਬੀ ਦੇ ਕਹਾਣੀਕਾਰ ਹਨ। ਉਨ੍ਹਾਂ ਦੀਆਂ ਰਚਨਾਵਾਂ ਵਿੱਚ 'ਸੀਤੇ ਬੁੱਲ੍ਹਾਂ ਦਾ ਸੁਨੇਹਾ', 'ਪਰਿਕਰਮਾ', 'ਰੌਸ਼ਨੀ ਦੀ ਦਸਤਕ' ਅਤੇ 'ਓਸਾਮਾ ਬਿਨ ਲਾਦੇਨ ਦਾ ਅੰਤ' ਸ਼ਾਮਿਲ ਹਨ।