Budh Singh Neelon ਬੁੱਧ ਸਿੰਘ ਨੀਲੋਂ

ਬੁੱਧ ਸਿੰਘ ਨੀਲੋਂ (11 ਜਨਵਰੀ 1966-) ਪੰਜਾਬ ਦੇ ਜ਼ਿਲ੍ਹਾ ਲੁਧਿਆਣੇ ਤੋਂ ਪੰਜਾਬੀ ਲੇਖਕ ਹਨ। ਇਹ ਲੰਮੇ ਸਮੇਂ ਤੋਂ ਪੰਜਾਬੀ ਵਿੱਚ ਵਿਅੰਗ ਅਤੇ ਹੋਰ ਖੋਜ ਭਰਪੂਰ ਲੇਖ ਲਿਖ ਰਹੇ ਹਨ। ਇਨ੍ਹਾਂ ਦੇ ਵਿਸ਼ੇ ਸਮਾਜ ਦੇ ਹਰ ਪਹਿਲੂ ਨਾਲ ਸੰਬੰਧ ਰੱਖਦੇ ਹਨ, ਭਾਵੇਂ ਉਹ ਸਿੱਖਿਆ ਹੋਵੇ, ਰਾਜਨੀਤੀ ਹੋਵੇ ਜਾਂ ਕੋਈ ਹੋਰ ਸਮਾਜਿਕ ਬੁਰਾਈ।

ਬੁੱਧ ਸਿੰਘ ਨੀਲੋਂ ਪੰਜਾਬੀ ਲੇਖਕ