Guy de Maupassant
ਗਾਇ ਦਿ ਮੋਪਾਸਾਂ

ਗਾਏ ਡੇ ਮੋਪਾਸਾਂ (5 ਅਗਸਤ 1850–6 ਜੁਲਾਈ 1893) ਫਰਾਂਸ ਦੇ ਪ੍ਰਸਿੱਧ ਕਥਾਕਾਰ ਸਨ । ਉਨ੍ਹਾਂ ਨੇ ੩੦੦ ਕਹਾਣੀਆਂ, ੬ ਨਾਵਲ, ੩ ਸਫ਼ਨਾਮੇ ਪ੍ਰਕਾਸ਼ਤ ਕਰਵਾਏ ਪਰ ਉਨ੍ਹਾਂ ਦਾ ਨਾਂ ਸਾਹਿਤ ਜਗਤ ਵਿੱਚ ਇੱਕ ਕਹਾਣੀਕਾਰ ਵਜੋਂ ਵਧੇਰੇ ਪ੍ਰਸਿੱਧ ਹੈ।