Roop Dhillon
ਰੂਪ ਢਿੱਲੋਂ
ਰੁਪਿੰਦਰਪਾਲ ਸਿੰਘ ਢਿੱਲੋਂ (ਰੂਪ ਢਿੱਲੋਂ) (ਜਨਮ 1969) ਕਹਾਣੀ, ਨਾਵਲ ਅਤੇ ਕਵਿਤਾ ਲਿਖਦੇ, ਬਰਤਾਨਵੀ ਸਮਕਾਲੀ ਪੰਜਾਬੀ ਲੇਖਕ ਹਨ । ਰੂਪ ਢਿੱਲੋਂ ਇੰਗਲੈਂਡ ਦੇ ਜੰਮਪਲ ਅਤੇ ਅੰਗਰੇਜ਼ੀ ਸਾਹਿਤ ਦੇ ਚੰਗੇ ਜਾਣੂ ਹਨ । ਉਹਨਾਂ ਨੇ ਔਕਸਫੋਡ ਯੂਨੀਵਰਸਿਟੀ ਤੋਂ ਉਚੇਰੀ ਪੜ੍ਹਾਈ ਹਾਸਲ ਕੀਤੀ ਹੈ। ਉਹਨਾਂ ਦੀਆਂ ਰਚਨਾਵਾਂ ਹਨ : ਨੀਲਾ ਨੂਰ (2007),
ਬੇਘਰ ਚੀਤਾ (2009),
ਕਲਦਾਰ (2010),
"ਬਾਰਸੀਲੋਨਾ: ਘਰ ਵਾਪਸੀ" (2010),
ਭਰਿੰਡ (2011),
ਓ, 2015, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ,
ਗੁੰਡਾ, 2014, ਖੁਸ਼ਜੀਵਨ ਕਿਤਾਬਾਂ, ਲੰਡਨ,
ਅਤੇ ਸਮੁਰਾਈ ।
ਰੂਪ ਢਿੱਲੋਂ : ਪੰਜਾਬੀ ਕਹਾਣੀਆਂ
Roop Dhillon : Punjabi Kahanian