Manjot Kaur Sahota
ਮਨਜੋਤ ਕੌਰ ਸਹੋਤਾ

ਮਨਜੋਤ ਕੌਰ ਸਹੋਤਾ ( ੨੧ ਜੂਨ ,੧੯੯੫-) ਦਾ ਜਨਮ ਪਿੰਡ ਖਾਨਪੁਰ , ਜਿਲ੍ਹਾ ਹੁਸ਼ਿਆਰਪੁਰ ( ਪੰਜਾਬ) ਵਿੱਚ ਪਿਤਾ ਜੱਗਦੇਵ ਸਿੰਘ ਦੇ ਘਰ ਮਾਤਾ ਕੁਲਵਿੰਦਰ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਦੀ ਵਿਦਿਅਕ ਯੋਗਤਾ ਬੀ.ਸੀ.ਏ , ਐਫ.ਟੀ.ਸੀ.ਪੀ ਅਤੇ ਆਈਲੈਟਸ ਹੈ। ਉਹ ਆਪਣੀ ਅੱਗੇ ਦੀ ਪੜ੍ਹਾਈ , ਆਈ.ਟੀ ਦੇ ਖੇਤਰ ਵਿੱਚ ਕੈਨੇਡਾ ਤੋਂ ਕਰ ਰਹੇ ਹਨ।