Ajmer Sidhu
ਅਜਮੇਰ ਸਿੱਧੂ
ਅਜਮੇਰ ਸਿੱਧੂ ਪੰਜਾਬੀ ਕਹਾਣੀਕਾਰ, ਲੇਖਕ ਅਤੇ ਪੰਜਾਬੀ ਪਤਰਿਕਾ, ਵਿਗਿਆਨ ਜੋਤ
ਦੇ ਸੰਪਾਦਕ ਹਨ। ਉਨ੍ਹਾਂ ਦੀਆਂ ਰਚਨਾਵਾਂ ਹਨ; ਕਹਾਣੀ ਸੰਗ੍ਰਹਿ: ਨਚੀਕੇਤਾ ਦੀ ਮੌਤ,
ਖੂਹ ਗਿੜਦਾ ਹੈ, ਖੁਸ਼ਕ ਅੱਖ ਦਾ ਖ਼ਾਬ, ਸ਼ਾਇਦ ਰੰਮੀ ਮੰਨ ਜਾਵੇ, ਰੰਗ ਦੀ ਬਾਜ਼ੀ; ਹੋਰ ਰਚਨਾਵਾਂ: ਚਮਤਕਾਰਾਂ
ਦੀ ਦੁਨੀਆਂ, ਤੁਰਦੇ ਪੈਰਾਂ ਦੀ ਦਾਸਤਾਨ, ਬਾਬਾ ਬੂਝਾ ਸਿੰਘ - ਗਦਰ ਤੋਂ ਨਕਸਲਵਾੜੀ ਤੱਕ (ਪੰਜਾਬੀ ਅਤੇ ਅੰਗਰੇਜ਼ੀ);
ਸੰਪਾਦਿਤ ਰਚਨਾਵਾਂ: ਨਰਕ ਕੁੰਡ (ਕਹਾਣੀ ਸੰਗ੍ਰਹਿ), ਜੈਮਲ ਸਿੰਘ ਪੱਡਾ (ਜੀਵਨ ਤੇ ਚੋਣਵੀਂ
ਕਵਿਤਾ), ਪਾਸ਼ ਦੀ ਚੋਣਵੀ ਕਵਿਤਾ, ਕ੍ਰਾਂਤੀ ਲਈ ਬਲ਼ਦਾ ਕਣ-ਕਣ ਸੰਤ ਰਾਮ ਉਦਾਸੀ।
ਅਜਮੇਰ ਸਿੱਧੂ : ਪੰਜਾਬੀ ਕਹਾਣੀਆਂ
Ajmer Sidhu : Punjabi Stories/Kahanian
ਅਜਮੇਰ ਸਿੱਧੂ : ਪੂਰੀਆਂ ਕਿਤਾਬਾਂ
Ajmer Sidhu : Complete Books