Iqbal Singh Hamjapur - ਇਕਬਾਲ ਸਿੰਘ ਹਮਜਾਪੁਰ

ਇਕਬਾਲ ਸਿੰਘ ਹਮਜਾਪੁਰ ਪਿੰਡ ਹਮਜਾਪੁਰ, ਫਤਿਆਬਾਦ (ਹਰਿਆਣਾ) ਦੇ ਰਹਿਣ ਵਾਲੇ ਪੰਜਾਬੀ ਦੇ ਉੱਘੇ ਲੇਖਕ, ਬਾਲ ਕਹਾਣੀਕਾਰ ਅਤੇ ਇਤਿਹਾਸਕ ਖੋਜੀ ਹਨ। ਉਨ੍ਹਾਂ ਦੀਆਂ ਬਾਲ ਕਹਾਣੀਆਂ ਬੱਚਿਆਂ ਵਿੱਚ ਬਹੁਤ ਹਰਮਨਪਿਆਰੀਆਂ ਹਨ।

ਇਕਬਾਲ ਸਿੰਘ ਹਮਜਾਪੁਰ (Iqbal Singh Hamjapur)