Anton Chekhov
ਐਂਤਨ ਚੈਖਵ
ਐਂਤਨ ਪਾਵਲੋਵਿਚ ਚੈਖਵ/ਐਂਟਨ ਚੈਖ਼ਵ (੨੯ ਜਨਵਰੀ ੧੮੬੦–੧੫ ਜੁਲਾਈ ੧੯੦੪) ਇੱਕ ਪ੍ਰਸਿੱਧ ਰੂਸੀ ਲੇਖਕ ਸਨ ।
ਉਨ੍ਹਾਂ ਨੂੰ ਆਧੁਨਿਕ ਕਾਲ ਦਾ ਪ੍ਰਸਿੱਧ ਕਹਾਣੀਕਾਰ ਅਤੇ ਨਾਟਕਕਾਰ ਮੰਨਿਆ ਜਾਂਦਾ ਹੈ। ਉਹ ਪੇਸ਼ੇ ਵੱਜੋਂ ਡਾਕਟਰ ਸਨ ।
ਉਨ੍ਹਾਂ ਦੀ ਮੌਤ ਤਪਦਿਕ ਕਾਰਣ ਹੋਈ । ਉਨ੍ਹਾਂ ਨੇ ਚਾਰ ਨਾਟਕ ਅਤੇ ਲਗਭਗ ੨੦੦ ਕਹਾਣੀਆਂ ਲਿਖੀਆਂ ।
ਉਨ੍ਹਾਂ ਦੀਆਂ ਕਹਾਣੀਆਂ ਦੇ ਪਾਤਰ ਆਮ ਜਿਉਂਦੇ ਜਾਗਦੇ ਇਨਸਾਨ ਹਨ ।
ਐਂਤਨ ਚੈਖਵ ਦੀਆਂ ਕਹਾਣੀਆਂ ਪੰਜਾਬੀ ਵਿੱਚ : ਪੰਜਾਬੀ ਕਹਾਣੀਆਂ
Anton Chekhov Stories in Punjabi