Dhanjall Zira
ਧੰਜਲ ਜ਼ੀਰਾ
ਧੰਜਲ ਜ਼ੀਰਾ (8 ਜੁਲਾਈ 1992-) ਦਾ ਜਨਮ ਪਿੰਡ ‘ਮੱਲੋ ਕੇ’ ਤਹਿ: ਜ਼ੀਰਾ, ਜਿਲ੍ਹਾ ਫਿਰੋਜ਼ਪੁਰ (ਪੰਜਾਬ) ਵਿੱਚ
ਹੋਇਆ। ਇਹ ਪੰਜਾਬੀ ਦੇ ਲੇਖਕ, ਕਵੀ ਤੇ ਕਹਾਣੀਕਾਰ ਹਨ। ਇਹਨਾਂ ਦੇ ਲੇਖ, ਕਹਾਣੀਆਂ ਅਕਸਰ ਹੀ
ਪੰਜਾਬੀ ਅਖਬਾਰਾਂ-ਰਸਾਲਿਆਂ ਵਿੱਚ ਸਾਨੂੰ ਪੜ੍ਹਣ ਨੂੰ ਮਿਲਦੀਆਂ ਹਨ।
ਧੰਜਲ ਜ਼ੀਰਾ : ਪੰਜਾਬੀ ਕਹਾਣੀਆਂ
Dhanjall Zira : Punjabi Stories/Kahanian