Tauqeer Chughtai
ਤੌਕੀਰ ਚੁਗ਼ਤਾਈ
ਤੌਕੀਰ ਚੁਗ਼ਤਾਈ ਲਹਿੰਦੇ ਪੰਜਾਬ (ਪਾਕਿਸਤਾਨ) ਦੇ ਪੰਜਾਬੀ ਅਤੇ ਉਰਦੂ ਦੇ ਲੇਖਕ, ਕਹਾਣੀਕਾਰ ਅਤੇ ਕਵੀ ਹਨ ।
ਉਨ੍ਹਾਂ ਦੀਆਂ ਰਚਨਾਵਾਂ ਹਨ: ਅਖ਼ੀਰਲਾ ਹੰਝੂ (ਪੰਜਾਬੀ ਕਹਾਣੀਆਂ), ਤੁਮਹਾਰਾ ਖ਼ਤ ਨਹੀਂ ਆਯਾ (ਉਰਦੂ ਸ਼ਾਇਰੀ),
ਮਲਿਕਾ-ਏ-ਤਰੰਨੁਮ ਨੂਰ ਜਹਾਂ (ਪ੍ਰੇਮ ਪ੍ਰਕਾਸ਼ ਤੇ ਤੌਕੀਰ ਚੁਗ਼ਤਾਈ), ਵਲੂਹਣਾ (ਪੰਜਾਬੀ ਕਵਿਤਾ) ।
ਤੌਕੀਰ ਚੁਗ਼ਤਾਈ : ਪੰਜਾਬੀ ਕਹਾਣੀਆਂ
Tauqeer Chughtai : Punjabi Stories/Kahanian