Home
Punjabi Stories
Baal Kahanian
Lok Kahanian
Punjabi Novels
Punjabi Kavita
Dr. Amarjit Tanda
ਡਾ. ਅਮਰਜੀਤ ਟਾਂਡਾ
ਡਾ. ਅਮਰਜੀਤ ਟਾਂਡਾ (ਜਨਮ ੧੦ ਫਰਵਰੀ ੧੯੫੩-) ਕੀਟ-ਵਿਗਿਆਨੀ, ਕਵੀ ਅਤੇ ਸਮਾਜ ਸੇਵਕ ਹਨ। ਉਨ੍ਹਾਂ ਦਾ ਜਨਮ ਜ਼ਿਲ੍ਹਾ ਜਲੰਧਰ ਵਿੱਚ ਨਕੋਦਰ ਨੇੜੇ ਢੇਰੀਆਂ ਪਿੰਡ ਵਿੱਚ ਹੋਇਆ । ਉਨ੍ਹਾਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਜੀਵ ਵਿਗਿਆਨ ਦੇ ਵਿਸ਼ੇ ਵਿਚ ਐਮ. ਐਸਸੀ. ਕੀਤੀ ਅਤੇ ੧੯੮੩ ਵਿਚ ਇਸੇ ਵਿਸ਼ੇ ਵਿਚ ਹੀ ਪੀ. ਐਚ. ਡੀ. ਕੀਤੀ। ਉਹ ਖੇਤੀਬਾੜੀ ਯੂਨੀਵਰਸਿਟੀ ਵਿਚ ੧੫ ਸਾਲ ਅਧਿਆਪਕ ਰਹੇ। ਤੇ ਫਿਰ ਆਸਟਰੇਲੀਆ ਪਰਵਾਸ ਕਰ ਗਏ। ਜਿੱਥੇ ਉਨ੍ਹਾਂ ਨੇ ਸਿਡਨੀ ਵਿਚ ਟਾਂਡਾ ਪੈਸਟ ਕੰਟਰੋਲ ਨਾਂ ਦੀ ਕੰਪਨੀ ਬਣਾਈ ਅਤੇ ਨਾਲ ਹੀ ਰੀਅਲ ਅਸਟੇਟ ਦਾ ਕਾਰੋਬਾਰ ਵੀ ਸ਼ੁਰੂ ਕਰ ਲਿਆ। ਉਨ੍ਹਾਂ ਦੀਆਂ ਰਚਨਾਵਾਂ ਹਨ; ਕਾਵਿ ਸੰਗ੍ਰਹਿ: ਹਵਾਵਾਂ ਦੇ ਰੁਖ਼ (1978), ਲਿਖਤੁਮ ਨੀਲੀ ਬੰਸਰੀ (1998), ਕੋਰੇ ਕਾਗਜ਼ ਤੇ ਨੀਲੇ ਦਸਤਖਤ, 2003, ਦੀਵਾ ਸਫ਼ਿਆਂ ਦਾ (2002), ਸੁਲਗਦੇ ਹਰਫ਼ (2007), "ਕਵਿਤਾਂਜਲੀ" (2024), "ਸ਼ਬਦਾਂਮਣੀ" (2024), "ਥਕੇ ਹੂਏ" (ਹਿੰਦੀ, 2023); ਨਾਵਲ: ਨੀਲਾ ਸੁੱਕਾ ਸਮੁੰਦਰ 2023, ਘਰ ਅੰਬਰ ਦੇ ਤਾਰੇ 2025, ਤੇ ਵਕਤ ਬੋਲਦਾ ਗਿਆ 2025, ਮੇਰਾ ਪੰਜਾਬ (2026) ।
ਡਾ. ਅਮਰਜੀਤ ਟਾਂਡਾ ਪੰਜਾਬੀ ਕਹਾਣੀਆਂ ਤੇ ਲੇਖ
Dr. Amarjit Tanda : Punjabi Stories/Articles
ਜਾਨਵਰ ਹੀ ਚੰਗੇ ਹਾਂ, ਕਿਤੇ ਕਿਸੇ ਬੰਦੇ ਦੀ ਜੂਨ ਨਾ ਮਿਲ ਜਾਵੇ : ਡਾ. ਅਮਰਜੀਤ ਟਾਂਡਾ
ਹਾਂ ਮੈਂ ਠੀਕ ਠਾਕ ਹਾਂ (ਹਾਸ ਵਿਅੰਗ) : ਡਾ. ਅਮਰਜੀਤ ਟਾਂਡਾ
ਤੇਰੇ ਰੰਗ ਵਰਗਾ ਰਚਣਹਿੱਤ : ਡਾ. ਅਮਰਜੀਤ ਟਾਂਡਾ
ਹਾਸੇ ਤੇ ਹੰਝੂ -ਮੇਰਾ ਕੁਫ਼ਰ : ਡਾ. ਅਮਰਜੀਤ ਟਾਂਡਾ
ਦੋ ਤੇਰੀਆਂ ਦੋ ਮੇਰੀਆਂ -ਮੇਰਾ ਕੁਫ਼ਰ : ਡਾ. ਅਮਰਜੀਤ ਟਾਂਡਾ
"ਲੋਕਰੰਗ" ਹੈ -ਇਹ ਕੋਈ ਧਾਰਾ ਨਹੀਂ : ਡਾ. ਅਮਰਜੀਤ ਟਾਂਡਾ
ਗਲਵਕੜੀਆਂ ਲਈ ਤਰਸਣਗੇ ਮਹਿਫ਼ਲਾਂ ਲਈ ਵਿਲਕਣਗੇ ਰਾਹ : ਡਾ. ਅਮਰਜੀਤ ਟਾਂਡਾ
ਮਿਠਤੁ ਨੀਵੀ : ਡਾ. ਅਮਰਜੀਤ ਟਾਂਡਾ
ਮਿੱਟੀਆਂ ਕਿਸੇ ਦੀਆਂ ਮੁਥਾਜ ਨਹੀਂ ਹੁੰਦੀਆਂ : ਡਾ. ਅਮਰਜੀਤ ਟਾਂਡਾ
ਨਿੱਕੇ ਨਿੱਕੇ ਪੱਬਾਂ ਨੇ ਬਣਾਏ ਵੱਡੇ ਵੱਡੇ ਅਰਸ਼ ਤੇ ਰਾਹ : ਡਾ. ਅਮਰਜੀਤ ਟਾਂਡਾ
ਤੇਰੀਆਂ ਸੜਕਾਂ ਕਲਾਸ ਰੂਮਾਂ ਚ ਕੀ ਕੀ ਨਹੀਂ ਰਹਿ ਗਿਆ ਸਾਡਾ-ਪੀ ਏ ਯੂ : ਡਾ. ਅਮਰਜੀਤ ਟਾਂਡਾ
ਜ਼ਿੰਦਗੀ ਦੀ ਲੜਾਈ ਦਾ ਆਖਰੀ ਨਾਇਕ-ਡਾ. ਜੋਗਿੰਦਰ ਸਿੰਘ ਕੈਰੋਂ : ਡਾ. ਅਮਰਜੀਤ ਟਾਂਡਾ
ਅਹਿਮੀਅਤ ਨਮਕ ਦੇ ਘੋਲ ਦੀ : ਡਾ. ਅਮਰਜੀਤ ਟਾਂਡਾ
"ਤੇ ਵਕਤ ਬੋਲਦਾ ਗਿਆ" ਪੜ੍ਹਦਿਆਂ.... : ਡਾ ਜੋਗਿੰਦਰ ਸਿੰਘ ਕੈਰੋਂ
ਡਾ. ਅਮਰਜੀਤ ਟਾਂਡਾ : ਪੰਜਾਬੀ ਨਾਵਲ
Dr. Amarjit Tanda : Punjabi Novels
ਨੀਲਾ ਸੁੱਕਾ ਸਮੁੰਦਰ (ਨਾਵਲ) : ਡਾ. ਅਮਰਜੀਤ ਟਾਂਡਾ
ਸਿਰਨਾਵਾਂ ਸੂਰਜ ਦਾ (ਨਾਵਲ) : ਡਾ. ਅਮਰਜੀਤ ਟਾਂਡਾ