ਕੁਲਦੀਪ ਸਿਰਸਾ ਪ੍ਰਸਿੱਧ ਪੰਜਾਬੀ ਕਵੀ, ਗੀਤਕਾਰ ਅਤੇ ਕਹਾਣੀਕਾਰ ਹਨ। ਇਨ੍ਹਾਂ ਦੀਆਂ ਰਚਨਾਵਾਂ ਸਮਾਜਿਕ ਸਰੋਕਾਰਾਂ, ਇਨਕਲਾਬੀ ਵਿਚਾਰਾਂ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨਾਲ ਜੁੜੀਆਂ ਹੁੰਦੀਆਂ ਹਨ।