Prof. Avtar Singh ਪ੍ਰੋ. ਅਵਤਾਰ ਸਿੰਘ
(ਸਾਬਕਾ ਐਸੋਸੀਏਟ ਪ੍ਰੋਫੈਸਰ, ਪੋਸਟ ਗ੍ਰੈਜੂਏਟ, ਪੰਜਾਬੀ ਵਿਭਾਗ, ਰਾਮਗੜ੍ਹੀਆ ਕਾਲਜ, ਫਗਵਾੜਾ, ਪੰਜਾਬ)
ਜਨਮ ਤਰੀਕ: 01–04–1962
ਸਿੱਖਿਆ: ਬੀ. ਏ., ਆਰ. ਕੇ. ਆਰੀਆ ਕਾਲਜ, ਨਵਾਂਸ਼ਹਿਰ ਅਤੇ ਸਿੱਖ ਨੈਸ਼ਨਲ ਕਾਲਜ, ਚਰਨ ਕੰਵਲ, ਬੰਗਾ
ਐਮ. ਏ. ਅਤੇ ਐੱਮ. ਫਿਲ., ਸਕੂਲ ਔਫ ਪੰਜਾਬੀ ਸਟੱਡੀਜ਼, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
ਐੱਮ. ਫਿਲ. ਡਿਜ਼ਰਟੇਸ਼ਨ, ਨਿਬੰਧਕਾਰ ਕਪੂਰ ਸਿੰਘ
ਪੁਸਤਕਾਂ: 1 ਸਿੱਖ ਸੈਨਤਾਂ — ਗੁਰਮਤਿ ਬਾਰੇ ਕੁਝ ਚੋਣਵੇਂ ਲੇਖ
2. ਰਤਨਾਵਲੀ: ਰਤਨਾਵਲੀ — 14 ਨਿਰਵੇਸ਼ ਵਿਅਕਤੀਆਂ ਬਾਰੇ ਸ਼ਰਧਾਂਜਲੀ ਵਜੋਂ ਲਿਖੇ ਰੇਖਾ ਚਿੱਤਰ
ਅਨੇਕ ਸੈਮੀਨਾਰਾਂ, ਕਾਨਫਰੰਸਾਂ, ਇਕੱਠਾਂ ਅਤੇ ਵਾਦ-ਸੰਵਾਦ ਦਾ ਹਿੱਸਾ ਬਣਿਆ
ਅਕਾਸ਼ ਵਾਣੀ ਜਲੰਧਰ ਵਿਖੇ ਅਨੇਕ ਵਾਰ ਵਾਰਤਾ ਪੇਸ਼ ਕੀਤੀਆਂ ਤੇ ਰੂਪਕ ਲਿਖੇ ਅਤੇ ਦੂਰ ਦਰਸ਼ਨ ਕੇਂਦਰ ਜਲੰਧਰ ਵਿਖੇ ਅਨੇਕ ਵਾਰ ਗੱਲਬਾਤ ਵਿਚ ਹਿੱਸਾ ਲਿਆ
ਫ਼ੋਨ: 9417518384
ਈਮੇਲ: avtar61@gmail.com।
ਰਤਨਾਵਲੀ : ਪ੍ਰੋ. ਅਵਤਾਰ ਸਿੰਘ
Ratnavali : Prof. Avtar Singh
- ਪ੍ਰਾਕਥਨ (ਰਤਨਾਵਲੀ)
- ਸ਼ਹੀਦ ਦੀ ਆਤਮਹੱਤਿਆ : ਇਕਬਾਲ
- ਮਿੱਤਰਾਂ ਦਾ ਮਸੇਰ - ਜਸਮੇਰ
- ਤੀਸਰਾ ਟ੍ਰੈਜਡੀ ਕਿੰਗ - ਐੱਚ ਕੇ ਸ਼ਰਮਾ
- ਜੈ ਤੇਗੰ - ਗਿਆਨੀ ਹਰਬੰਸ ਸਿੰਘ ਤੇਗ਼
- ਦੋ ਬੇਚਾਰੇ - ਗੁਰਦੇਵ ਸਿੰਘ ਰੇਸ਼ਮ ਸਿੰਘ
- ਫ਼ਲਸਫ਼ੇ ਦਾ ਧੁਖ਼ਦਾ ਸੀਨਾ - ਸੱਤਪਾਲ ਗੌਤਮ
- ਪਾਲ ਦਾ ਪ੍ਰਕਾਸ਼ਨ - ਪ੍ਰਤਾਪ
- ਬਾਲਸਖਾਈ - ਜਸਵਿੰਦਰ
- ਯੂਨੀਵਰਸਿਟੀ ਦਾ ਦੇਵਦਾਸ - ਡਾ. ਢੱਲ
- ਪੱਗ ਵਾਲ਼ਾ ਯੁੰਗ - ਪ੍ਰੋ. ਮਿਨਹਾਸ
- ਖ਼ੁਦ ਗ਼ਾਲਿਬ - ਦਿਲਬਾਗ ਸਿੰਘ
- ਸਾਇਕੌਲੋਜੀ ਦੀ ਓਵਰਡੋਜ਼ - ਬਲਜੀਤ
- ਦੁੱਖ ਭੰਜਨੀ ਦਾ ਬੇਰ - ਭਾਈ ਨਿਰਮਲ ਸਿੰਘ
- ਦਲੇਰੀ ਤੇ ਦ੍ਰਿੜਤਾ ਦਾ ਮੁਜੱਸਮਾ - ਪ੍ਰੋ. ਤਰਸੇਮ ਬਾਹੀਆ