Ram Lal
ਰਾਮ ਲਾਲ

ਰਾਮ ਲਾਲ ਛਾਬੜਾ ਜਿਨ੍ਹਾਂ ਨੂੰ ਰਾਮ ਲਾਲ ਦੇ ਨਾਂ ਨਾਲ ਹੀ ਵਧੇਰੇ ਜਾਣਿਆਂ ਜਾਂਦਾ ਹੈ, ਉਰਦੂ ਭਾਸ਼ਾ ਦੇ ਪ੍ਰਸਿੱਧ ਸਾਹਿਤਕਾਰ ਹਨ । ਉਨ੍ਹਾਂ ਦਾ ਜਨਮ ਮੀਆਂਵਾਲੀ (ਪੰਜਾਬ) ਵਿੱਚ ਹੋਇਆ । ਉਨ੍ਹਾਂ ਨੇ ਮੈਟ੍ਰਿਕ ਕਰਨ ਤੋਂ ਬਾਅਦ ਰੇਲਵੇ ਵਿਭਾਗ ਵਿੱਚ ਨੌਕਰੀ ਕਰ ਲਈ । ਉਨ੍ਹਾਂ ਦੀਆਂ ਪਹਿਲੀਆਂ ਰਚਨਾਵਾਂ ਉੱਤੇ ਮੰਟੋ ਅਤੇ ਕ੍ਰਿਸ਼ਨ ਚੰਦਰ ਦਾ ਅਸਰ ਵਿਖਾਈ ਦਿੰਦਾ ਹੈ । ਬਾਅਦ ਵਿੱਚ ਉਨ੍ਹਾਂ ਦੇ ਵਿਸ਼ੇ ਮੁਣਸ਼ੀ ਪ੍ਰੇਮ ਚੰਦ ਵਰਗੇ ਹੋ ਗਏ । ਉਨ੍ਹਾਂ ਨੇ ਵੰਡ ਦਾ ਸੰਤਾਪ ਅੱਖੀਂ ਵੇਖਿਆ ਸੀ ਸੋ ਉਨ੍ਹਾਂ ਦੀਆਂ ਰਚਨਾਵਾਂ ਵੀ ਇਸਤੋਂ ਪ੍ਰਭਾਵਿਤ ਹਨ । ਉਨ੍ਹਾਂ ਦੀਆਂ ਰਚਨਾਵਾਂ ਹਨ; ਕਹਾਣੀ ਸੰਗ੍ਰਹਿ: ਗਲੀ ਗਲੀ, ਆਵਾਜ਼ ਤੋ ਪਹਿਚਾਨ, ਇਨਕਲਾਬ ਆਨੇ ਤੱਕ, ਉਖੜੇ ਹੁਏ ਲੋਗ, ਚਰਾਗ਼ੋਂ ਕਾ ਸਫ਼ਰ, ਮਾਸੂਮ ਆਂਖੇਂ ਅਤੇ ਏਕ ਔਰ ਦਿਨ ਕੋ ਪ੍ਰਣਾਮ; ਨਾਵਲ: 'ਮੁੱਠੀ ਭਰ ਧੂਪ' ਔਰ 'ਕੋਹਰਾ ਔਰ ਮੁਸਕੁਰਾਹਟ' । ਉਨ੍ਹਾਂ ਦੁਆਰਾ ਰਚਿਤ ਕਹਾਣੀ-ਸੰਗ੍ਰਿਹ ਪੰਖੇਰੂ ਲਈ ਉਨ੍ਹਾਂ ਨੂੰ ਸੰਨ 1993 ਵਿੱਚ ਸਾਹਿਤ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀਆਂ ਕਹਾਣੀਆਂ ਤੇ 'ਦੋ ਆਂਖੇਂ ਬਾਰਹ ਹਾਥ' ਅਤੇ 'ਸੀਮਾ' ਵਰਗੀਆਂ ਸਫ਼ਲ ਫ਼ਿਲਮਾਂ ਵੀ ਬਣੀਆਂ ਹਨ ।

ਰਾਮ ਲਾਲ ਦੀਆਂ ਕਹਾਣੀਆਂ ਪੰਜਾਬੀ ਵਿਚ

  • ਨਵੀਂ ਧਰਤੀ, ਪੁਰਾਣੇ ਗੀਤ (ਕਹਾਣੀ ਸੰਗ੍ਰਹਿ) : ਰਾਮ ਲਾਲ
  • ਪਰਦੇ (ਕਹਾਣੀ ਸੰਗ੍ਰਹਿ) : ਰਾਮ ਲਾਲ
  • ਪੌੜੀਆਂ 'ਤੇ ਧੁੱਪ : ਰਾਮ ਲਾਲ
  • ਸਿਲ : ਰਾਮ ਲਾਲ
  • ਖੁੱਲ੍ਹੀਆਂ ਅੱਖਾਂ ਦੀ ਤਸਵੀਰ : ਰਾਮ ਲਾਲ
  • ਨਾਗਫ਼ਨੀ : ਰਾਮ ਲਾਲ
  • ਇਕ ਜਾਮ ਲਾਹੌਰ ਦੇ ਨਾਮ : ਰਾਮ ਲਾਲ
  • ਤਾਬੂਤ : ਰਾਮ ਲਾਲ
  • ਨਵੀਂ ਧਰਤੀ, ਪੁਰਾਣੇ ਗੀਤ : ਰਾਮ ਲਾਲ
  • ਇਕ ਸ਼ਹਿਰੀ ਪਾਕਿਸਤਾਨ ਦਾ : ਰਾਮ ਲਾਲ
  • ਕਰਮਾਂ ਸੜੀ : ਰਾਮ ਲਾਲ
  • ਜੜਾਂ ਦੀ ਤਲਾਸ਼ : ਰਾਮ ਲਾਲ
  • ਅੰਮਾਂ : ਰਾਮ ਲਾਲ
  • ਅੱਲ੍ਹਾ ਦੀ ਬੰਦੀ : ਰਾਮ ਲਾਲ
  • ਤਿੰਨ ਬੁੱਢੇ : ਰਾਮ ਲਾਲ
  • ਮਰਦਾਂ ਦੀ ਜਾਤ : ਰਾਮ ਲਾਲ
  • ਮੈਂ ਜਿਊਂਦਾ ਰਹਾਂਗਾ : ਰਾਮ ਲਾਲ
  • ਥੋੜ੍ਹਾ ਕੁ ਜ਼ਹਿਰ : ਰਾਮ ਲਾਲ
  • ਮੇਰੇ ਪਿਤਾ ਦਾ ਇਸ਼ਕ : ਰਾਮ ਲਾਲ
  • ਨਵੀਂ ਫਸਲ ਦਾ ਟਰੱਕ : ਰਾਮ ਲਾਲ
  • ਹਜ਼ਾਰ ਬੱਚਿਆਂ ਵਾਲੀ : ਰਾਮ ਲਾਲ
  • ਸੇਵਾਦਾਰ : ਰਾਮ ਲਾਲ
  • ਟਾਪੂ : ਰਾਮ ਲਾਲ
  • ਮੇਰੀਆਂ ਕਹਾਣੀਆਂ ਦੇ ਪਾਤਰ : ਰਾਮ ਲਾਲ
  • ਅਜਨਬੀ : ਰਾਮ ਲਾਲ
  • ਬਾਗ਼ੀ : ਰਾਮ ਲਾਲ
  • ਥਕਾਵਟ : ਰਾਮ ਲਾਲ
  • ਪੱਥਰ ਦੇ ਬੰਦੇ : ਰਾਮ ਲਾਲ
  • ਡੂੰਘਾਈ : ਰਾਮ ਲਾਲ
  • ਪਰਦੇ : ਰਾਮ ਲਾਲ
  • ਬਹੁਰੂਪੀਆ : ਰਾਮ ਲਾਲ
  • ਬਦਲਾ : ਰਾਮ ਲਾਲ
  • ਕਿਆ ਨੇੜੇ ਕਿਆ ਦੂਰ : ਰਾਮ ਲਾਲ