Amrit Kaur Badrukhan ਅੰਮ੍ਰਿਤ ਕੌਰ ਬਡਰੁੱਖਾਂ
ਅੰਮ੍ਰਿਤ ਕੌਰ ਪਿੰਡ ਬਡਰੁੱਖਾਂ ਜ਼ਿਲਾ ਸੰਗਰੂਰ ਦੇ ਰਹਿਣ ਵਾਲੇ ਪੰਜਾਬੀ ਕਹਾਣੀਕਾਰ ਹਨ । ਇਨ੍ਹਾਂ ਦੀ ਵਿਦਿਅਕ ਯੋਗਤਾ ਐਮ. ਏ. (ਪੰਜਾਬੀ, ਸੋਸ਼ਿਆਲੋਜੀ) ਅਤੇ ਐਮ. ਐਡ ਹੈ । ਇਨ੍ਹਾਂ ਦੀਆਂ ਕਹਾਣੀਆਂ ਪੰਜਾਬੀ ਦੇ ਸਾਰੇ ਪ੍ਰਮੁੱਖ ਅਖ਼ਬਾਰਾਂ ਵਿੱਚ ਛਪਦੀਆਂ ਰਹਿੰਦੀਆਂ ਹਨ । ਇਨ੍ਹਾਂ ਦੀਆਂ ਕਹਾਣੀਆਂ ਦੇ ਵਿਸ਼ੇ ਸਾਡੇ ਸਮਾਜ ਦੀਆਂ ਸਮੱਸਿਆਵਾਂ ਵਿੱਚੋਂ ਲਏ ਗਏ ਹੁੰਦੇ ਹਨ। ਇਨ੍ਹਾਂ ਦਾ ਕਹਾਣੀ ਸੰਗ੍ਰਹਿ 'ਲਫ਼ਜ਼ਾਂ ਦੀ ਤਾਕਤ' ਪ੍ਰਕਾਸ਼ਿਤ ਹੋ ਚੁੱਕਿਆ ਹੈ ।
>
ਅੰਮ੍ਰਿਤ ਕੌਰ ਬਡਰੁੱਖਾਂ ਪੰਜਾਬੀ ਕਹਾਣੀਆਂ
Amrit Kaur Badrukhan Punjabi Stories/Kahanian
- ਅਸੀਂ ਕਾਹਦੇ ਲਈ ਆਂ : ਅੰਮ੍ਰਿਤ ਕੌਰ
- ਵੱਡਾ ਤਪੱਸਵੀ : ਅੰਮ੍ਰਿਤ ਕੌਰ
- ਅਟੈਂਪਟ ਟੂ ਮਰਡਰ : ਅੰਮ੍ਰਿਤ ਕੌਰ
- ਰੱਬ ਦੇ ਸ਼ਰੀਕ : ਅੰਮ੍ਰਿਤ ਕੌਰ
- ਜੁਗਨੀ ਪਰਤ ਆਈ : ਅੰਮ੍ਰਿਤ ਕੌਰ
- ਉਹ ਫੇਰ ਜਿੱਤ ਗਈ : ਅੰਮ੍ਰਿਤ ਕੌਰ
- ਉਮੀਦ ਜਾਗ ਪਈ : ਅੰਮ੍ਰਿਤ ਕੌਰ
- ਓਪਰੀ ਹਵਾ : ਅੰਮ੍ਰਿਤ ਕੌਰ
- ਆਹ ਜਾਂਦੀ ਐ ਪੈੜ... : ਅੰਮ੍ਰਿਤ ਕੌਰ
- ਸਕੂਨ : ਅੰਮ੍ਰਿਤ ਕੌਰ
- ਸਾਂਝ... : ਅੰਮ੍ਰਿਤ ਕੌਰ
- ਹਨੇਰਿਆਂ ਤੋਂ ਮੁਕਤੀ : ਅੰਮ੍ਰਿਤ ਕੌਰ
- ਹਰਫ਼ਾਂ ਦੀ ਲੋਅ : ਅੰਮ੍ਰਿਤ ਕੌਰ
- ਕਮਲ਼ੇ ਕਰ 'ਤੇ ਯੂ-ਟਿਊਬ ਵਾਲਿਆਂ ਨੇ... : ਅੰਮ੍ਰਿਤ ਕੌਰ
- ਜਾਅਲਸਾਜ਼ : ਅੰਮ੍ਰਿਤ ਕੌਰ
- ਜਿੱਥੇ ਚਾਹ ਉੱਥੇ ਰਾਹ : ਅੰਮ੍ਰਿਤ ਕੌਰ
- ਡਰ : ਅੰਮ੍ਰਿਤ ਕੌਰ
- ਤਾੜੀਆਂ ਦੀ ਗੂੰਜ : ਅੰਮ੍ਰਿਤ ਕੌਰ
- ਦੋਸ਼ ਮੁਕਤ : ਅੰਮ੍ਰਿਤ ਕੌਰ
- ਧੀਆਂ ਰਾਣੀਆਂ : ਅੰਮ੍ਰਿਤ ਕੌਰ
- ਨਵੀਂ ਸਵੇਰ : ਅੰਮ੍ਰਿਤ ਕੌਰ
- ਪੰਜਾਬ ਦਾ ਪੁੱਤ : ਅੰਮ੍ਰਿਤ ਕੌਰ
- ਪਿੱਪਲ਼ ਤੇ ਪ੍ਰੇਤ : ਅੰਮ੍ਰਿਤ ਕੌਰ
- ਭੇਤ ਵਾਲੀ ਗੱਲ : ਅੰਮ੍ਰਿਤ ਕੌਰ
- ਮਨ : ਅੰਮ੍ਰਿਤ ਕੌਰ
- ਮਿਲਾਵਟ ਖੋਰਾਂ ਦੇ ਨਾਂਅ...ਨਿੱਕੂ ਦੀ ਚਿੱਠੀ : ਅੰਮ੍ਰਿਤ ਕੌਰ
- ਮੈਂ ਤੇ ਮੇਰੀ ਕਲਮ : ਅੰਮ੍ਰਿਤ ਕੌਰ
- ਲਖ਼ਸ਼ : ਅੰਮ੍ਰਿਤ ਕੌਰ
- ਲਫ਼ਜ਼ਾਂ ਦੀ ਤਾਕਤ : ਅੰਮ੍ਰਿਤ ਕੌਰ
- ਲਾਲਚ ਤਾਂ ਥੋੜ੍ਹਾ ਵੀ ਬੁਰਾ : ਅੰਮ੍ਰਿਤ ਕੌਰ
- ਲੌਕਡਾਊਨ : ਅੰਮ੍ਰਿਤ ਕੌਰ
- ਵਾਅਦਾ : ਅੰਮ੍ਰਿਤ ਕੌਰ
- ਸਰਗਮ ਦਾ ਮੂਨੂੰ : ਅੰਮ੍ਰਿਤ ਕੌਰ
- ਨਵੀਂ ਜੁਗਤ : ਅੰਮ੍ਰਿਤ ਕੌਰ
- ਬੱਚਿਆਂ ਨੂੰ ਖੂਬਸੂਰਤ ਆਦਤਾਂ ਪਾਓ : ਅੰਮ੍ਰਿਤ ਕੌਰ
ਅੰਮ੍ਰਿਤ ਕੌਰ ਬਡਰੁੱਖਾਂ : ਪੰਜਾਬੀ ਲੇਖ
Amrit Kaur Badrukhan : Punjabi Articles
- ਬੋਲਣ ਰੰਗ ਫੁਲਕਾਰੀ ਦੇ : ਅੰਮ੍ਰਿਤ ਕੌਰ
- ਚਿੱਠੀਆਂ ਸੁਨੇਹਿਆਂ ਦੇ ਬਦਲਦੇ ਰੰਗ ਢੰਗ : ਅੰਮ੍ਰਿਤ ਕੌਰ
- ਉਹ ਗੱਲਾਂ ਨਾ ਰਹੀਆਂ, ਉਹ ਬਾਤਾਂ ਨਾ ਰਹੀਆਂ : ਅੰਮ੍ਰਿਤ ਕੌਰ
- ਸਾਉਣ ਵੀਰ 'ਕੱਠੀਆਂ ਕਰੇ : ਅੰਮ੍ਰਿਤ ਕੌਰ
- ਏਦਾਂ ਵੀ ਲਾਇਆ ਜਾ ਸਕਦਾ ਹੈ ਸਾਹਿਤਕ ਯੱਗ : ਅੰਮ੍ਰਿਤ ਕੌਰ
- ਚੋਣਾਂ ਸਮੇਂ ਏਕਤਾ ਅਤੇ ਸਿਆਣਪ ਨਾਲ ਸੋਚਣ ਦੀ ਲੋੜ : ਅੰਮ੍ਰਿਤ ਕੌਰ
- “ਦਰਦ ਦੇਖ ਦੁੱਖ ਆਂਦਾ …” : ਅੰਮ੍ਰਿਤ ਕੌਰ
- ਮੈਨੂੰ ਹਰ ਥਾਂ ਦਿਸਦਾ ਰਹੇ ਤੇਰਾ ਹੀ ਨੂਰ ਨਾਨਕ : ਅੰਮ੍ਰਿਤ ਕੌਰ
- ਰੰਗਾਂ ਦਾ ਤਿਉਹਾਰ : ਹੋਲੀ : ਅੰਮ੍ਰਿਤ ਕੌਰ
- ਉੱਡਦੀ ਧੂੜ ਦਿਸੇ : ਅੰਮ੍ਰਿਤ ਕੌਰ
- ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਪਿੰਡੋਂ ਕਢਾਊਂ : ਅੰਮ੍ਰਿਤ ਕੌਰ
- ਆਪਾਂ ਕੀ ਲੈਣਾ, ਆਖਿਆਂ ਹੁਣ ਨਹੀਂ ਸਰਨਾ : ਅੰਮ੍ਰਿਤ ਕੌਰ